Ferozepur News

ਸ਼ੰਭੂ ਮੋਰਚਾ ਕਿਸਾਨ ਅੰਦੋਲਨ ਚੋਂ ਵਾਪਿਸ ਜਾਂਦੇ ਸਮੇਂ ਪਿੰਡ ਤਲਵੰਡੀ ਦੋਸੰਧਾ ਸਿੰਘ ਨੇੜੇ ਬੱਸ ਪਲਟਣ ਕਾਰਨ ਵੱਡਾ ਹਾਦਸਾ, 32 ਜਖਮੀ ਹਸਪਤਾਲ ਚ ਦਾਖਿਲ

ਸ਼ੰਭੂ ਮੋਰਚਾ ਕਿਸਾਨ ਅੰਦੋਲਨ ਚੋਂ ਵਾਪਿਸ ਜਾਂਦੇ ਸਮੇਂ ਪਿੰਡ ਤਲਵੰਡੀ ਦੋਸੰਧਾ ਸਿੰਘ ਨੇੜੇ ਬੱਸ ਪਲਟਣ ਕਾਰਨ ਵੱਡਾ ਹਾਦਸਾ, 32 ਜਖਮੀ ਹਸਪਤਾਲ ਚ ਦਾਖਿਲ

ਸ਼ੰਭੂ ਮੋਰਚਾ ਕਿਸਾਨ ਅੰਦੋਲਨ ਚੋਂ ਵਾਪਿਸ ਜਾਂਦੇ ਸਮੇਂ ਪਿੰਡ ਤਲਵੰਡੀ ਦੋਸੰਧਾ ਸਿੰਘ ਨੇੜੇ ਬੱਸ ਪਲਟਣ ਕਾਰਨ ਵੱਡਾ ਹਾਦਸਾ, 32 ਜਖਮੀ ਹਸਪਤਾਲ ਚ ਦਾਖਿਲ

ਫਿਰੋਜ਼ਪੁਰ, ਮਈ 23, 2024: ਕੱਲ੍ਹ ਸ਼ੰਭੂ ਮੋਰਚਾ ਕਿਸਾਨ ਅੰਦੋਲਨ ਚੋਂ ਵਾਪਿਸ ਜਾਂਦੇ ਸਮੇਂ ਅੰਮ੍ਰਿਤਸਰ ਨਜ਼ਦੀਕ ਪੈਂਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਦੀ ਬੱਸ ਪਲਟਣ ਕਰਨ ਵੱਡਾ ਹਾਦਸਾ ਵਾਪਰਿਆ ਜਿਸ ਵਿਚ 32 ਲੋਕ ਜਖਮੀ ਹੋਏ, ਜਖਮੀ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਿਲ ਕੀਤੇ ਗਏ.
ਜਾਣਕਾਰੀ ਦਿੰਦਿਆਂ, ਤਾਜ਼ਵੀਰ ਸਿੰਘ ਦੇ ਦੱਸਿਆ, 32 ਜਖਮੀਆਂ ਵਿਚ 6 ਜ਼ਿਆਦਾ ਗੰਭੀਰ ਹਨ , ਬਾਕੀ ਕੁਝ ਘਟ ਗੰਭੀਰ ਜਖਮੀ ਹਨ, ਜਿਨ੍ਹਾਂ ਵਿਚ 3 ਬੀਬੀਆਂ ਵੀ ਹਨ.

ਕਿਸਾਨ ਸ਼ੰਭੂ ਬਾਰਡਰ ਤੋਂ ਧਰਨਾ ਮੁਲਤਵੀ ਕਰਨ ਤੇ ਵਾਪਿਸ ਅੰਮ੍ਰਿਤਸਰ ਨੂੰ ਆ ਰਹੇ ਸਨ.

ਜ਼ਿਆਦਾ ਗੰਭੀਰ ਜ਼ਖ਼ਮੀ
————————-

1,ਬਲਵਿੰਦਰ ਸਿੰਘ ਪੁੱਤਰ ਸੁਬੇਗ ਸਿੰਘ ਪਿੰਡ ਤਲਵੰਡੀ ਦੋਸੰਧਾ
ਬਾਂਹ ਅਤੇ ਸਿਰ ਵਿੱਚ ਸੱਟ
2, ਰਣਯੋਧ ਸਿੰਘ ਪੁੱਤਰ ਹਰੀ ਸਿੰਘ ਪਿੰਡ ਤਲਵੰਡੀ ਦੋਸੰਧਾ
ਬਾਂਹ ਤੇ ਸੱਟ
3,ਹਰਭਜਨ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਤਲਵੰਡੀ ਦੋਸੰਧਾ
ਹੱਥ ਅਤੇ ਪੈਰ ਤੇ ਸੱਟ
4, ਤਰਸੇਮ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਤਲਵੰਡੀ ਦੋਸੰਧਾ
ਹੱਥ ਅਤੇ ਗੁਟ ਤੇ ਸੱਟ
5, ਨਿਰਵੈਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਤਲਵੰਡੀ ਦੋਸੰਧਾ
ਹੱਥ ਅਤੇ ਮੋਡੇ ਤੇ ਸੱਟ
6, ਗੁਰਮੁਖ ਸਿੰਘ ਪੁੱਤਰ ਗੁਲਜ਼ਾਰ ਸਿੰਘ ਪਿੰਡ ਤਲਵੰਡੀ ਦੋਸੰਧਾ
ਬਾਂਹ ਤੇ ਸੱਟ

ਗੰਭੀਰ ਜ਼ਖ਼ਮੀ
——————
7, ਤਰਲੋਚਨ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਤਲਵੰਡੀ ਦੋਸੰਧਾ
8, ਸਮੇਰ ਸਿੰਘ ਪੁੱਤਰ ਤਾਰਾਂ ਸਿੰਘ ਪਿੰਡ ਤਲਵੰਡੀ ਦੋਸੰਧਾ
9, ਗੁਰਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਪਿੰਡ ਤਲਵੰਡੀ ਦੋਸੰਧਾ

ਕੁੱਲ ਗਿਣਤੀ ਬੱਸ ਵਿੱਚ
3 ਬੀਬੀਆਂ
31 ਬੰਦੇ
ਕੁੱਲ ਗਿਣਤੀ 34

9 ਗੰਭੀਰ ਜ਼ਖ਼ਮੀ
22 ਬੰਦਿਆਂ ਦੇ ਨਾਰਮਲ ਸੱਟਾਂ
1 ਬੀਬੀ ਦੇ ਨਾਰਮਲ ਸੱਟਾਂ
ਕੁੱਲ ਜ਼ਖ਼ਮੀ 32

Related Articles

Leave a Reply

Your email address will not be published. Required fields are marked *

Back to top button