Ferozepur News

ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ &#39ਚ ਵਿਅਕਤੀਤਵ ਵਿਕਾਸ ਪ੍ਰੋਗਰਾਮ ਆਯੋਜਿਤ 

ਫਿਰੋਜ਼ਪੁਰ 13 ਦਸੰਬਰ (): ਅੱਜ ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਵਿਚ ਵਿਦਿਆਰਥੀਆਂ ਲਈ ਵਿਅਕਤੀਤਵ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਪੂਜਾ ਸ਼ਰਮਾ ਪ੍ਰਸਿੱਧ ਲਾਈਫ ਕੌਚ ਨੇ ਵਿਦਿਆਰਥੀਆਂ ਨੂੰ ਆਪਣੇ ਆਤਮ ਵਿਸਵਾਸ਼ ਨੂੰ ਪਰਿਪੂਰਨ ਕਰਨ ਲੀ ਮਹੱਤਵਪੂਰਨ ਗੱਲਾਂ ਦੱਸੀਆਂ ਅਤੇ ਵਿਦਿਆਰਥੀਆਂ ਨੇ ਵੀ Îਇਸ ਰੌਚਕ ਪ੍ਰੋਗਰਾਮ ਦਾ ਆਨੰਦ ਲਿਆ। ਇਸ ਮੌਕੇ ਸ਼੍ਰੀਮਤੀ ਪੂਜਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੂਰਨ ਵਿਸਵਾਸ਼ ਦੇ ਨਾਲ ਕੇ ਚੱਲਦੇ ਹਨ, ਅੱਖਾਂ ਵਿਚ ਵੇਖ ਕੇ ਕਿਵੇਂ ਵਾਰਤਾਲਾਪ ਕੀਤਾ ਜਾ ਸਕਦਾ ਹੈ, ਹੱਥ ਮਿਲਾਉਣ ਦਾ ਸਹੀ ਢੰਗ ਕਿਵੇਂ ਹੈ। ਉੱਚਿਤ ਤਰੀਕੇ ਨਾਲ ਕਿਵੇਂ ਬੈਠਿਆ ਜਾਂਦਾਹੈ, ਆਪਣੇ ਦਿਮਾਗ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ।

Related Articles

Check Also
Close
Back to top button