Ferozepur News

ਰਾਣਾ ਸੋਢੀ ਨੇ ਹਲਕਾ ਗੁਰੂਹਰਸਹਾਏ ਦੇ ਅੰਦਰ ਆਜਾਦੀ ਦਿਹਾੜੇ ਨੂੰ ਸਮਰਪਿਤ ਇੱਕ ਸਫਾਈ ਮੁਹਿੰਮ ਚਲਾਈ

ਰਾਣਾ ਸੋਢੀ ਨੇ ਹਲਕਾ ਗੁਰੂਹਰਸਹਾਏ ਦੇ ਅੰਦਰ ਆਜਾਦੀ ਦਿਹਾੜੇ ਨੂੰ ਸਮਰਪਿਤ ਇੱਕ ਸਫਾਈ ਮੁਹਿੰਮ ਚਲਾਈ

 

????????????????????????????????????
ਗੁਰੂਹਰਸਹਾਏ (16-8-2016 ) ਮਿਤੀ 15ੇ08ੇ2016 ਦਿਨ ਸੋਮਵਾਰ ਨੂੰ ਹਲਕਾ ਗੁਰੂਹਰਸਹਾਏ ਬੇਹਦ ਹਰਮਨ ਪਿਆਰੇ ਅਤੇ ਦਿਲ ਖਿਚ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੇ ਹਲਕਾ ਗੁਰੂਹਰਸਹਾਏ ਦੇ ਅੰਦਰ ਆਜਾਦੀ ਦਿਹਾੜੇ ਨੂੰ ਸਮਰਪਿਤ ਇੱਕ ਸਫਾਈ ਮੁਹਿੰਮ ਚਲਾਈ ਗਈ| ਜਿਸ ਅੰਦਰ ਰਾਣਾ ਗੁਰਮੀਤ ਸਿੰਘ ਸੋਢੀ ਜੀ ਅਤੇ ਉਹਨਾਂ ਦੇ ਵਰਕਰਾਂ ਵੱਲੋਂ ਵੱਖ ਵੱਖ ਵਾਰਡਾਂ ਦੇ ਵਿੱਚ ਆਪ ਝਾੜੂ ਫੜ ਕੇ ਸਫਾਈ ਕੀਤੀ ਗਈ|
ਰਾਣਾ ਜੀ ਨੇ ਦੱਸਿਆ ਕਿ ਰੋ੦ਾਨਾ ਜਿੰਦਗੀ ਦੇ ਅੰਦਰ ਸਫਾਈ ਇੱਕ ਅਹਿਮ ਰੋਲ ਅਦਾ ਕਰਦੀ ਹੈ ਇਹ ਸਫਾਈ ਸਾਡੇ ਪਰਾਕਿਰਤਿਕ ਵਾਤਾਵਰਨ,ਸਾਡਾ ਆਲਾ ਦੁਆਲਾ ਅਤੇ ਸਾਡੇ ਦ੍ਹੇ ਨੂੰ ਵੀ ਸਾਫ ਰੱਖਣ ਵਿੱਚ ਅਹਿਮ ਯੋਗਦਾਨ ਅਦਾ ਕਰਦੀ ਹੈ|ਆ੦ਾਦੀ ਦਿਹਾੜੇ ਮੌਕੇ ਵੱਖ ਵੱਖ ਵਾਰਡਾਂ ਦੀ ਸਫਾਈ ਕਰਕੇ ਰਾਣਾ ਸੋਢੀ ਜੀ ਨੇ ਜਿੰਦਗੀ ਵਿਚਲੀ ਸਫਾਈ ਦੀ ਅਹਿਮਤ ਬਾਰੇ ਦੱਸਿਆ ਉਪਰੰਤ ਉਹਨਾ ਨੇ ੍ਹਹੀਦ ਊਧਮ ਸਿੰਘ ਜੀ ਦੇ ਪਵਿੱਤਰ ਬੁੱਤ ਉੱਪਰ ੍ਹਰਦਾ ਦੇ ਫੁੱਲ ਅਰਪਿਤ ਕੀਤੇ ਅਤੇ ੍ਹਹੀਦਾਂ ਨੂੰ ੍ਹਰਧਾਂਜਲੀ ਭੇਟ ਕੀਤੀ|
ਇਸ ਮੌਕੇ ਉਹਨਾਂ ਦੇ ਨਾਲ ਪਾਲਾ ਬੱਟੀ,੍ਹਵਿੰਦਰ ਸਿੱਧੂ,ਹੰਸ ਰਾਜ ਬੱਟੀ,ਵੇਦ ਪ੍ਰਕਾ੍ਹ ਚੇਅਰਮੈਨ,ਰਵੀ ਚਾਵਲਾ,ਸੁਭਾ੍ਹ ਪਿੰਡੀ,ਡੇਵਿਡ ਐਮਸੀ,ਨਿੱਕੂ ਐਮਸੀ, ਭੋਲਾ ਐਮਸੀ,ਨੀਲਮ ਐਮਸੀ,ਰਾਜ ਘਾਰੂ,ਕ੍ਹਮੀਰ ਬਾਜੇਕੇ,ਸੀਮੂ ਪਾਸੀ, ਆਰ ਕੇ ਭਟੇਜਾ, ਕੁਲਦੀਪ ਘਾਂਗਾ,ਗੁਰਦੀਪ ਢਿਲੋਂ,ਨਸੀਬ ਸਿੰਘ ਸੰਧੂ, ਦਵਿੰਦਰ ਜੰਗ,ਸੁੱਖ ਮਮਦੋਟ,ਵਿੱਕੀ ਸਿੱਧੂ,ਰੁਸਤਮ ਪੰਜੇਕੇ,ਨਿਰਮਲ ਲੱਖੋਕੇ,ਰਾਜਾ ਕੁਮਾਰ,ਰਾਜੂ ਸੋਢੀ,ਮਿਲਖਰਾਜ,ਭੁਪਿੰਦਰ ਲੱਖੋਕੇ,ਅਪਨਦੀਪ ਆਦਿ ਹਾ੦ਰ ਸਨ|

Related Articles

Back to top button