Ferozepur News

ਮਜ਼ਦੂਰ ਯੂਨੀਅਨ ਦੀ ਅਹਿਮ ਮੀਟਿੰਗ ਹੋਈ

narega....................ਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) : ਬੰਧੂਆਂ ਮਜ਼ਦੂਰੀ ਤੋਂ ਮੁਕਤੀ ਦਿਵਾ ਕੇ ਨਰੇਗਾ ਦੇ ਕੰਮ ਨਾਲ ਜੁੜਨ ਦੇ ਮੰਤਵ ਤਹਿਤ ਮਜ਼ਦੂਰ ਯੂਨੀਅਨ ਦੀ ਅਹਿਮ ਮੀਟਿੰਗ ਖੁਸ਼ਹਾਲ ਸਿੰਘ ਕਟਾਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਕਟਾਰਾ ਨੇ ਹੱਕਾਂ ਦੀ ਪ੍ਰਾਪਤੀ ਲਈ ਡਾ. ਭੀਮ ਰਾਓ ਅੰਬੇਦਕਰ ਦੇ ਦਿਖਾਏ ਮਾਰਗ ਤੇ ਚਲ ਬੱਚਿਆਂ ਨੂੰ ਪੜ•ਾਉਣ-ਲਿਖਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਬਗੀਚਾ ਸਿੰਘ, ਗੁਰਮੀਤ ਕੌਰ ਮਹੈਣਾ, ਗੁਰਬੰਤ ਸਿੰਘ, ਕਾਲਾ ਸਿੰਘ, ਹਰਨਾਮ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ , ਪੱਤਰਸ ਆਦਿ ਹਾਜ਼ਰ ਸਨ।

Related Articles

Back to top button