Ferozepur News

ਮਿਸ਼ਨ ਫਤਹਿ ਬੰਦ ਕਰਕੇ ਸਰਕਾਰ ਕਰੋਨਾ ਤੋਂ ਨਿਜਾਤ ਦੁਆਉਣ ਲਈ ਕੋਈ ਠੋਸ ਕਦਮ ਚੁੱਕੇ – ਡੀ ਟੀ ਐੱਫ

ਡੀ ਟੀ ਐੱਫ ਨੇ ਮਿਸ਼ਨ ਫਤਿਹ ਨੂੰ ਲਿਆ ਕਰੜੇ ਹੱਥੀਂ

ਸਰਕਾਰ ਜੀ ਕੀ ਕਰੋਨਾ ਅਧਿਅਪਕਾਂ ਨੂੰ ਨਹੀਂ ਹੋ ਸਕਦਾ

ਮਾਸਟਰ ਜੀ ਸਾਨੂੰ ਰੋਕਦੇ ਹੋ ਆਪ ਤੁਸੀਂ ਸਿਖਰ ਦੁਪਹਿਰੇ ਗਲੀਆਂ ਚ ਫਿਰਦੇ ਹੋ

ਮਿਸ਼ਨ ਫਤਹਿ ਬੰਦ ਕਰਕੇ ਸਰਕਾਰ ਕਰੋਨਾ ਤੋਂ ਨਿਜਾਤ ਦੁਆਉਣ ਲਈ ਕੋਈ ਠੋਸ ਕਦਮ ਚੁੱਕੇ - ਡੀ ਟੀ ਐੱਫ
Ferozepur, July 3, 2020: ਪੰਜਾਬ ਸਰਕਾਰ ਅਤੇ ਇਸਦੇ ਮੰਤਰੀ ਆਏ ਦਿਨ ਹੀ ਕੋਈ ਨਾ ਕੋਈ ਹਾਸੋਹੀਣਾ ਫੈਸਲਾ ਲੈ ਕੇ ਮਜ਼ਾਕ ਦੇ ਪਾਤਰ ਬਣਦੇ ਹਨ। ਅੱਜ ਕੱਲ੍ਹ ਪੰਜਾਬ ਸਰਕਾਰ ਨੇ ਕਰੋਨਾ ਲਈ ਮਿਸ਼ਨ ਫਤਿਹ ਮੁਹਿੰਮ ਚਲਾਈ ਹੈ। ਵਰਣਨ ਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਬੱਝੇ ਅਧਿਆਪਕ ਖੁਦ ਦੀ ਜ਼ਿੰਦਗੀ ਜੋਖਮ ਵਿੱਚ ਪਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਸਾਵਧਾਨੀ ਦੀਆਂ ਤਜਵੀਜ਼ਾਂ ਦਾ ਪਾਠ ਪੜਾ ਰਹੇ ਹਨ।
ਫਿਰੋਜ਼ਪੁਰ ਤੋਂ ਡੀ ਟੀ ਐੱਫ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਾਈਆਂ ਵਾਲਾ ਨੇ ਦੱਸਿਆ ਕਿ ਸਰਕਾਰ ਨੇ ਅਧਿਆਪਕਾਂ ਦੀ ਜਾਨ ਜੋਖਮ ਵਿੱਚ ਪਾ ਕੇ ਇਹ ਨਿਰਦੇਸ਼ ਜਾਰੀ ਕੀਤੇ ਹਨ ਪਰ ਅਧਿਆਪਕਾਂ ਨੂੰ ਆਪਣੀ ਸੁਰੱਖਿਆ ਲਈ ਕੋਈ ਪੀ ਪੀ ਕਿੱਟਾਂ ਜਾਰੀ ਨਹੀਂ ਕੀਤੀਆਂ। ਓਹਨਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਆਪਣੀਆਂ ਮੈਡੀਕਲ ਨਾਕਾਮੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਉਹ ਸਫਲ ਨਹੀਂ ਹੋ ਸਕਦੀ।
ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਨੇ ਦੱਸਿਆ ਕਿ ਜਦੋਂ ਅਧਿਆਪਕ ਫੀਲਡ ਵਿੱਚ ਜਾਂਦੇ ਹਨ ਤਾਂ ਅਕਸਰ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ। ਅਧਿਆਪਕ ਲੋਕਾਂ ਨੂੰ ਜਦ ਕਹਿੰਦੇ ਹਨ ਕਿ ਤੁਸੀਂ ਘਰਾਂ ਵਿਚੋਂ ਬਾਹਰ ਨਹੀਂ ਨਿਕਲਣਾ ਤਾਂ ਲੋਕ ਸਵਾਲ ਕਰਦੇ ਹਨ ਕਿ ਮਾਸਟਰ ਜੀ ਤੁਸੀਂ ਖੁਦ ਘਰਾਂ ਵਿਚੋਂ ਬਾਹਰ ਫਿਰਦੇ ਹੋ ਤੇ ਸਾਨੂੰ ਮੱਤਾਂ ਦਿੰਦੇ ਹੋ। ਇਸੇ ਤਰਾਂ ਲੋਕ ਤਰਾਂ ਤਰਾਂ ਦੇ ਸਵਾਲ ਕਰਦੇ ਹਨ ਕਿ ਜੇਕਰ ਉਹ ਘਰਾਂ ਵਿਚੋਂ ਬਾਹਰ ਨਹੀਂ ਨਿਕਲਣਗੇ ਤਾਂ ਖਾਣਗੇ ਕੀ। ਇੱਕ ਪਾਸੇ ਸਰਕਾਰ ਦੀ ਸ਼ਹਿ ਤੇ ਹਾਈ ਕੋਰਟ ਨੇ ਪ੍ਰਾਈਵੇਟ ਸਕੂਲਾਂ ਨੂੰ ਲੋਕਾਂ ਨੂੰ ਲੁੱਟਣ ਦੀ ਕਾਨੂੰਨੀ ਇਜਾਜ਼ਤ ਦੇ ਦਿੱਤੀ ਦੂਜੇ ਪਾਸੇ ਲੋਕਾਂ ਨੂੰ ਅੰਦਰ ਡੱਕ ਕੇ ਕਾਰੋਬਾਰ ਠੱਪ ਕਰ ਦਿੱਤੇ। ਅਜਿਹੇ ਸਵਾਲ ਸੁਣ ਕੇ ਮਾਸਟਰ ਵੀ ਨਿਰੁੱਤਰ ਹੋ ਕੇ ਤੇ ਕੰਨ ਵਲ੍ਹੇਟ ਕੇ ਅਗਲੇ ਘਰ ਤੁਰ ਪੈਂਦੇ ਹਨ। ਇਸੇ ਤਰਾਂ ਮਹਿਲਾ ਅਧਿਆਪਕਾਵਾਂ ਨੂੰ ਬੜੀ ਸਮੱਸਿਆ ਆ ਰਹੀ ਹੈ। ਮੈਡਮ ਨੀਲਮ ਰਾਣੀ ਅਨੁਸਾਰ ਉਹ ਮਿਸ਼ਨ ਫਤਹਿ ਤਹਿਤ ਪਿੰਡ ਵਿੱਚ ਜਾਗਰੂਕ ਮੁਹਿੰਮ ਚਲਾ ਰਹੀ ਸੀ ਕਿ ਉਸ ਮਗਰ ਕੁੱਤੇ ਪੈ ਗਏ ਤੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਉਸਦੀ ਜਾਨ ਬਚਾਈ।
ਡੀ ਟੀ ਐੱਫ ਦੇ ਆਗੂ ਗੁਰਦੇਵ ਸਿੰਘ ਦਾ ਅਨੁਸਾਰ ਸਰਕਾਰ ਇੱਕ ਪਾਸੇ ਅਧਿਆਪਕਾਂ ਨੂੰ ਵਿਹਲੇ ਦਸਦੀ ਹੈ ਤੇ ਦੂਜੇ ਇਸ ਤਰ੍ਹਾਂ ਮੌਤ ਦੇ ਮੂੰਹ ਵਿੱਚ ਜਾਣ ਲਈ ਮਜ਼ਬੂਰ ਕਰਦੀ ਹੈ।
ਇਸ ਮੌਕੇ ਡੀ ਟੀ ਐੱਫ ਦੇ ਆਗੂਆਂ ਨੇ ਇਹ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਪੱਕੇ ਕਰਕੇ ਅਤੇ ਕਰਮਚਾਰੀਆਂ ਦੀ ਪੁਰੀ ਤਨਖਾਹ ਤੇ ਨਵੀਂ ਭਰਤੀ ਕਰਕੇ ਹੀ ਅਜਿਹੇ ਪ੍ਰਾਜੈਕਟ ਚਲਾਉਣੇ ਚਾਹੀਦੇ ਹਨ।
ਜਥੇਬੰਦੀ ਨੇ ਇਹ ਮੰਗ ਕੀਤੀ ਕਿ ਅੱਗੇ ਤੋਂ ਅਜਿਹੇ ਬੇਤੁਕੇ ਮਿਸ਼ਨ ਫਤਹਿ ਬੰਦ ਕਰਕੇ ਸਰਕਾਰ ਕਰੋਨਾ ਤੋਂ ਨਿਜਾਤ ਦੁਆਉਣ ਲਈ ਕੋਈ ਠੋਸ ਕਦਮ ਚੁੱਕੇ ਅਤੇ ਜੇਕਰ ਕਰਮਚਾਰੀਆਂ ਦੀਆਂ ਕੋਈ ਸੇਵਾਵਾਂ ਲੈਣ ਦੀ ਲੋੜ ਵੀ ਪਵੇ ਤਾਂ ਉਹਨਾਂ ਨੂੰ ਸਾਰੀਆਂ ਮੈਡੀਕਲ ਸਹੂਲਤਾਂ ਦੇ ਨਾਲ ਨਾਲ ਪੀ ਪੀ ਈ ਕਿੱਟਾਂ ਵੀ ਮੁਹਈਆ ਕਰਵਾਉਣੀਆਂ ਚਾਹੀਦੀਆਂ ਹਨ ਨਾਲ ਹੀ ਹਰ ਕਰਮਚਾਰੀ ਦੇ ਡਿਊਟੀ ਦੌਰਾਨ ਕੋਈ ਬਿਮਾਰੀ, ਮੌਤ ਆਦਿ ਸੂਰਤ ਵਿੱਚ ਸਿਹਤ ਸੁਰੱਖਿਆ ਲਈ ਵੱਡੇ ਪੈਕੇਜ ਦਾ ਐਲਾਨ ਪਹਿਲਾਂ ਕਰਨਾ ਚਾਹੀਦਾ ਹੈਪੰਜਾਬ ਸਰਕਾਰ ਅਤੇ ਇਸਦੇ ਮੰਤਰੀ ਆਏ ਦਿਨ ਹੀ ਕੋਈ ਨਾ ਕੋਈ ਹਾਸੋਹੀਣਾ ਫੈਸਲਾ ਲੈ ਕੇ ਮਜ਼ਾਕ ਦੇ ਪਾਤਰ ਬਣਦੇ ਹਨ। ਅੱਜ ਕੱਲ੍ਹ ਪੰਜਾਬ ਸਰਕਾਰ ਨੇ ਕਰੋਨਾ ਲਈ ਮਿਸ਼ਨ ਫਤਿਹ ਮੁਹਿੰਮ ਚਲਾਈ ਹੈ। ਵਰਣਨ ਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਬੱਝੇ ਅਧਿਆਪਕ ਖੁਦ ਦੀ ਜ਼ਿੰਦਗੀ ਜੋਖਮ ਵਿੱਚ ਪਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਸਾਵਧਾਨੀ ਦੀਆਂ ਤਜਵੀਜ਼ਾਂ ਦਾ ਪਾਠ ਪੜਾ ਰਹੇ ਹਨ।

ਜਥੇਬੰਦੀ ਨੇ ਇਹ ਮੰਗ ਕੀਤੀ ਕਿ ਅੱਗੇ ਤੋਂ ਅਜਿਹੇ ਬੇਤੁਕੇ ਮਿਸ਼ਨ ਫਤਹਿ ਬੰਦ ਕਰਕੇ ਸਰਕਾਰ ਕਰੋਨਾ ਤੋਂ ਨਿਜਾਤ ਦੁਆਉਣ ਲਈ ਕੋਈ ਠੋਸ ਕਦਮ ਚੁੱਕੇ ਅਤੇ ਜੇਕਰ ਕਰਮਚਾਰੀਆਂ ਦੀਆਂ ਕੋਈ ਸੇਵਾਵਾਂ ਲੈਣ ਦੀ ਲੋੜ ਵੀ ਪਵੇ ਤਾਂ ਉਹਨਾਂ ਨੂੰ ਸਾਰੀਆਂ ਮੈਡੀਕਲ ਸਹੂਲਤਾਂ ਦੇ ਨਾਲ ਨਾਲ ਪੀ ਪੀ ਈ ਕਿੱਟਾਂ ਵੀ ਮੁਹਈਆ ਕਰਵਾਉਣੀਆਂ ਚਾਹੀਦੀਆਂ ਹਨ ਨਾਲ ਹੀ ਹਰ ਕਰਮਚਾਰੀ ਦੇ ਡਿਊਟੀ ਦੌਰਾਨ ਕੋਈ ਬਿਮਾਰੀ, ਮੌਤ ਆਦਿ ਸੂਰਤ ਵਿੱਚ ਸਿਹਤ ਸੁਰੱਖਿਆ ਲਈ ਵੱਡੇ ਪੈਕੇਜ ਦਾ ਐਲਾਨ ਪਹਿਲਾਂ ਕਰਨਾ ਚਾਹੀਦਾ ਹੈ ਇਸ ਮੌਕੇ ਜ਼ਿਲ੍ਹਾ ਆਗੂਆਂ ਗੁਰਦੇਵ ਸਿੰਘ, ਗੁਰਸੇਵਕ ਸਿੰਘ,ਸਤੀਸ਼ ਕੁਮਾਰ, ਸੰਦੀਪ ਕੁਮਾਰ,ਗੁਰਸ਼ਾਮ ਸਿੰਘ, ਗੁਰਪ੍ਰੀਤ ਮੱਲੋਕੇ, ਸੰਤੋਖ ਸਿੰਘ,ਅਜੇ ਕੁਮਾਰ,ਅਮਨ ਬਤਰਾ,ਵਿਸ਼ਾਲ ਗੁਪਤਾ,ਕੁਲਦੀਪ ਸਿੰਘ,ਵਿਸ਼ਾਲ ਸਹਿਗਲ,ਨਸੀਬ ਕੁਮਾਰ,ਰਖਵੰਤ ਸਿੰਘ,ਗੁਰਪਾਲ ਸੰਧੂ, ਕੁਲਵਿੰਦਰ ਹਰਦਾਸਾ,ਰਤਨਦੀਪ ਸਿੰਘ,ਪ੍ਰਵੀਨ ਲੋਥੀਆ ,ਗੁਰਮੀਤ ਸਿੰਘ ਤੂੰਬੜ ਭੰਨ ਆਦਿ ਆਗੂਆਂ ਨੇ ਵੀ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

Related Articles

Leave a Reply

Your email address will not be published. Required fields are marked *

Back to top button