ਮਿਤੀ 26 ਨਵੰਬਰ,2020 ਨੂੰ ਦ੍ਹੇ ਵਿਆਪੀ ਹੜਤਾਲ ਵਿੱਚ ਪ:ਸ:ਫ ਵਿਗਿਆਨਿਕ ਵੱਡੀ ਗਿਣਤੀ ਵਿੱਚ ਕਰੇਗੀ ੍ਹਮੂਲੀਅਤ: ਲੂਥਰਾ
ਮਿਤੀ 26 ਨਵੰਬਰ,2020 ਨੂੰ ਦ੍ਹੇ ਵਿਆਪੀ ਹੜਤਾਲ ਵਿੱਚ ਪ:ਸ:ਫ ਵਿਗਿਆਨਿਕ ਵੱਡੀ ਗਿਣਤੀ ਵਿੱਚ ਕਰੇਗੀ ੍ਹਮੂਲੀਅਤ: ਲੂਥਰਾ
ਫਿਰੋਜਪੁਰ 20 ਨਵੰਬਰ, 2020: ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਫ੍ਰਿਕਾਪ੍ਰਸਤ ਨੀਤੀਆਂ ਅਤੇ ਦ੍ਹੇ ਦੇ ਕੌਮੀ ਅਦਾਰਿਆਂ ਨੂੰ ਵੇਚ ਦੇਣ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਦੀਆਂ ਮੁਲਾ੦ਮ ਵਿਰੋਧੀ ਨੀਤੀਆਂ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈ੦ ਫੈਡਰ੍ਹੇਨ ਅਤੇ ਦ੍ਹੇ ਦੀਆਂ ਦਸ ਕੌਮੀ ਟਰੇਡ ਯੂਨੀਅਨਾਂ ਵੱਲੋ 26 ਨਵੰਬਰ ਨੂੰ ਦ੍ਹੇ ਪੱਧਰ ਤੇ ਕੀਤੀ ਜਾ ਰਹੀ ਹੜਤਾਲ ਦੀ ਤਿਆਰੀ ਵ੦ੋ ਅੱਜ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਗੇਟ ਰੈਲੀ ਕੀਤੀ ਗਈ|
ਰੈਲੀ ਦੀ ਅਗਵਾਈ ਪੰਜਾਬ ਸੁਬਾਰਡੀਨੇਟ ਸਰਵਿਸਿ੦ ਫੈਡਰ੍ਹੇਨ ਦੇ ਜ੍ਹਿਲਾ ਪ੍ਰਧਾਨ ਰਮਨ ਅੱਤਰੀ ਨੇ ਕੀਤੀ| ਰੈਲੀ ਵਿੱਚ ਵੱਖ^ਵੱਖ ਮੁਲਾ੦ਮਾ ਨੇ ਵੱਧ ਚੱੜ ਕੇ ੍ਹਮੂਲੀਅਤ ਕੀਤੀ| ਰੈਲੀ ਨੂੰ ਸੰਬੋਧਨ ਕਰਦਿਆਂ ਵ੍ਹ੍ਹੇ ਤੋਰ ਤੇ ਪਹੁੰਚੇ ਸੂਬਾ ਪ੍ਰਧਾਨ ਰਵਿੰਦਰ ਲੂਥਰਾ ਨੇ ਕਿਹਾ ਕਿ 26 ਨਵੰਬਰ ਦੀ ਹੜਤਾਲ ਦਾ ਸਬੰਧ ਮੋਦੀ ਸਰਕਾਰ ਵੱਲੋ ਮ੦ਦੂਰਾ ਮੁਲਾ੦ਮਾ ਨੂੰ ਰਾਹਤ ਦਿੰਦੇ ਕਨੂੰਨਾ ਨੂੰ ਬਦਲ ਕੇ ਮਜਦੂਰਾ ਨੂੰ ਕਾਰਪੋਰੇਟ ਮਾਲਕਾ ਦੇ ਗੁਲਾਮ ਬਣਾਉਣ, ਪਬਲਿਕ ਅਦਾਰਿਆਂ, ਰੇਲਵੇ ਆਇਲ ਕਾਰਪੋਰ੍ਹੇਨਾ, ਬੀਮਾ, ਬੈਂਕਾ ਅਤੇ ਬੀ.ਐਸ.ਐਨ.ਐਲ ਆਦਿ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤੇ ਕਾਰਪੋਰੇਟ ਅੰਬਾਨੀ, ਅਡਾਨੀ ਆਦਿ ਨੂੰ ਵੇਚਿਆ ਜਾ ਰਿਹਾ ਹੈ ਜਿਸ ਨਾਲ ਬੇਰੁ੦ਗਾਰੀ ਪਿਛਲੇ 50 ਸਾਲਾ ਦੀਆਂ ਸਾਰੀਆਂ ਹੱਦਾ ਪਾਰ ਕਰ ਗਈ ਹੈ ਅਤੇ ਮਹਿੰਗਾਈ ਵੀ ਸਾਰੀਆਂ ਹੱਦਾ ਪਾਰ ਕਰ ਗਈ ਹੈ ਜਿਸ ਨਾਲ ਸਧਾਰਨ ਵਿਅਕਤੀ ਦਾ ਜੀਣਾ ਮੁਹਾਲ ਹੋ ਗਿਆ ਹੈ|
ਰਵਿੰਦਰ ਲੂਥਰਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਬਾਰੇ ਗਲ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ 2017 ਵਿੱਚ ਚੋਣਾ ਤੋ ਪਹਿਲਾ ਘੱਰ^ਘੱਰ ਰੁ੦ਗਾਰ ਦੇਣ, ਬੇਰੁ੦ਗਾਰੀ ਭੱਤਾ ਦੇਣ, ਠੇਕਾ, ਆਊਟ ਸੋਰਸਿੰਗ ਅਤੇ ਡੇਲੀ ਵੇ੦ਿਸ^ਸੈਂਟਰ ਸਪੋਨਸਰਡ ਸਕੀਮਾ ਵਿੱਚ ਕੰਮ ਕਰਦੇ ਮੁਲਾ੦ਮਾ ਨੂੰ ਪੱਕਾ ਕਰਨਾ, 6ਵਾਂ ਤਨਖਾਹ ਕਮੀ੍ਹਨ ਲਾਗੂ ਕਰਨ, ਡੀ.ਏ. ਦੀਆਂ ਸਾਰੀਆ ਬਕਾਇਆ ਕ੍ਹਿਤਾ ਅਦਾ ਕਰਨ, ਪੁਰਾਣੀ ਪੈਨ੍ਹਨ ਸਕੀਮ ਬਹਾਲ ਕਰਨਾ ਆਦਿ ਅਨੇਕਾਂ ਵਾਅਦੇ ਕੀਤੇ ਸਨ| ਇਹ ਵਾਅਦੇ ਅੱਜੇ ਤੱਕ ਪੂਰੇ ਨਹੀ ਕੀਤੇ ਗਏ| ਰੂਰਲ ਫਾਰਮੇਸੀ ਅਫਸਰਾ ਅਤੇ ਦਰ੦ਾ ਚਾਰ ਕਰਮਚਾਰੀਆਂ ਨੂੰ ਤਰੁੰਤ ਰੈਗੂਲਰ ਕਰਨਾ ਅਤੇ 1186 ਡਿਸਪੈਂਸਰੀਆਂ ਦਾ ਪ੍ਰਬੰਧ ਸਿਹਤ ਵਿਭਾਗ ਵਿੱਚ ਲਿਆਉਣਾ, ਪ੍ਰੋਬ੍ਹੇਨ ਪੀਰੀਅਡ 3 ਸਾਲ ਤੋ 1 ਸਾਲ ਕੀਤਾ ਜਾਵੇ ਅਤੇ ਪ੍ਰੋਬ੍ਹੇਨ ਪੀਰੀਅਡ ਦੋਰਾਨ ਮੁਲਾ੦ਮਾ ਨੂੰ ਪੂਰੀ ਤਨਖਾਹੀ ਦਿੱਤੀ ਜਾਵੇ| ਕੇਂਦਰ ਸਰਕਾਰ ਵੱਲੋ ਕਿਸਾਨਾ ਵਿਰੁੱਧ ਜੋ ਤਿੱਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਉਨ੍ਹਾਂ ਨੂੰ ਤਰੁੰਤ ਰੱਦ ਕੀਤਾ ਜਾਵੇ ਅਤੇ ਬਿ੦ਲੀ ਬਿੱਲ 2020 ਰੱਦ ਕੀਤਾ ਜਾਵੇ| ਮ੦ਦੂਰਾ ਵਿਰੁੱਧ ਬਣਾਏ ਗਏ ਕਾਨੂੰਨ ਵੀ ਰੱਦ ਕੀਤੇ ਜਾਣ|
ਰੈਲੀ ਨੂੰ ਉਪਰੋਕਤ ਆਗੂਆਂ ਤੋ ਇਲਾਵਾ ਦਵਿੰਦਰ ਸਿੰਘ, ਸੰਦੀਪ ਸਿੰਘ, ਫਰਾਂਸਿਸ ਭੱਟੀ, ਦੇਸਾ ਸਿੰਘ ਭੁੱਲਰ, ੍ਹੇਖਰ, ਅ੍ਹੈਲੀ ੍ਹਰਮਾ, ੍ਹਾਮ ਲਾਲ ਸੱਚਦੇਵਾ, ਵਿਕਰਮ, ਬਲਵੀਰ ਸਿੰਘ ਗਿੱਲਾ ਵਾਲਾ, ਵਿਕਾਸ ਕੁਮਾਰ, ਨਰ੍ਹੇ ਗਰਗ, ਪਵਨ ਮੰਨਚੰਦਾ, ਅਰੁਨ ਕੁਮਾਰ, ਅਮਨ, ਗੁਜੰਟ ਸਿੰਘ, ਚਮਕੌਰ ਸਿੰਘ ਅਤੇ ਸਮਿਕ੍ਹਾ, ਰ੦ਨੀ ਓਬਰਾਏ, ਪਰਮਪਾਲ ਕੋਰ, ਆ੍ਹਾ ਰਾਣੀ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਮੁਲਾ੦ਮਾ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਮਿਤੀ 26 ਨਵੰਬਰ ਨੂੰ ਪਰਨ ਹੜਤਾਲ ਕਰਕੇ ਆਪਣੇ ਏਕੇ ਦਾ ਸਬੂਤ ਦਿੱਤਾ|