Ferozepur News

ਮਾਮਲਾ ਪੰਜਾਬ ਵਚਿ ਲੱਗੀ ਐਮ.ਐਸ.ਜੀ. ਦਾ ਮੈਸੇਂਜਰ ਫਲਿਮ @;ਤੇ ਪਾਬੰਦੀ ਹਟਾਉਣ ਦਾ ਡੇਰਾ ਪ੍ਰੇਮੀਆਂ ਦੱਿਤੇ ਮੁੱਖ ਮੰਤਰੀ ਦੇ ਨਾਮ ਪ੍ਰਸ਼ਾਸਨਕਿ ਅਧਕਾਰੀਆਂ ਨੂੰ ਮੰਗ ਪੱਤਰ

23fzrsuboffice01
ਫਰੋਜ਼ਪੁਰ, ੨੨ ਫਰਵਰੀ ()- ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸੰਿਘ ਜੀ ਇੰਸਾਂ ਵੱਲੋਂ ਬਣਾਈ ਗਈ ਫਲਿਮ ਐਮ.ਐਸ.ਜੀ. ਦਾ ਮੈਂਸਜਰ @;ਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਅੱਜ ਡੇਰਾ ਸੱਚਾ ਸੌਦਾ ਦੇ ੪੫ ਮੈਂਬਰ ਪੰਜਾਬ ਬਸੰਤ ਸੰਿਘ ਇੰਸਾਂ, ਬਲਕਾਰ ਸੰਿਘ ਇੰਸਾਂ ਦੀ ਅਗਵਾਈ ਵਚਿ ਜ਼ਲਾ ਫਰੋਜ਼ਪੁਰ ਦੇ ਡੇਰਾ ਪ੍ਰੇਮੀਆਂ ਵੱਲੋਂ ਜੀ.ਏ. ਜਸਲੀਨ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ @;ਤੇ ਮੰਗ ਪੱਤਰ ਸੌਂਪਆਿ ਗਆਿ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦੰਿਦਆਿਂ ਡੇਰਾ ਸੱਚਾ ਸੌਦਾ ਦੇ ੪੫ ਮੈਂਬਰੀ ਕਮੇਟੀ ਪੰਜਾਬ ਦੇ ਬਸੰਤ ਸੰਿਘ ਇੰਸਾਂ ਤੇ ਬਲਕਾਰ ਸੰਿਘ ਇੰਸਾਂ ਨੇ ਦੱਸਆਿ ਕ ਿਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਸੰਿਘ ਜੀ ਇੰਸਾਂ ਵੱਲੋਂ ੧੦੬ ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ। ਜਨਿ•ਾਂ ਵਚਿ ਮਕਾਨ ਬਣਾ ਕੇ ਦੇਣਾ, ਗਰੀਬ ਤੇ ਲਾਚਾਰ ਬੱਚਆਿਂ ਦਾ ਇਲਾਜ਼ ਕਰਵਾਉਣਾ, ਲੋਡ਼ਵੰਦ ਮਰੀਜਾਂ ਨੂੰ ਖੂਨਦਾਨ ਕਰਨਾ, ਨਸ਼ਾ ਛੁਡਾਊ ਮੁਹੰਿਮ ਚਲਾਉਣਾ, ਭਰੂਣ ਹੱਤਆਿ ਰੋਕਣਾ ਆਦ ਿਚਲਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਸਮਾਜਕਿ ਬੁਰਾਈਆਂ ਖਲਾਫ ਨਸ਼ਾ ਖੋਰੀ, ਵੈਸਵਾ ਪੁਣਾ, ਭਰੂਣ ਹੱਤਆਿ, ਆਤਮਦੇਹ ਆਦ ਿਦੇ ਖਾਤਮੇ ਲਈ ਇਕ ਸਮਾਜਕਿ ਤੇ ਪਰਵਾਰਕਿ ਫਲਿਮ ਐਮ.ਐਸ.ਜੀ. ਦਾ ਮੈਸੇਂਜਰ ਬਣਾਈ ਹੈ। ਜਸਿ ਨੂੰ ਸੈਂਸਰ ਬੋਰਡ ਵੱਲੋਂ ਮੰਨਜੂਰੀ ਮਲਿਣ ਤੋਂ ਬਾਅਦ ਦੇਸ਼ ਭਰ ਤੋਂ ਇਲਾਵਾ ਪੂਰੇ ਸੰਸਾਰ ਵਚਿ ਰਲੀਜ਼ ਹੋ ਚੁੱਕੀ ਹੈ ਅਤੇ ਜੋ ਹੁਣ ਤੱਕ ਕੁਝ ਦਨਾਂ @;ਚ ਹੀ ੧੦੦ ਕਰੋਡ਼ ਤੋਂ ਵਧੇਰੇ ਕਮਾਈ ਕਰ ਚੁੱਕੀ ਹੈ। ਪਰ ਇਹ ਫਲਿਮ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਰਹੀ ਸਗੋਂ ਨਸ਼ਆਿਂ ਖਲਾਫ ਅਤੇ ਮਾਨਵਤਾ ਭਲਾਈ ਦੇ ਹੱਿਤ ਲਈ ਨੌਜਵਾਨ ਪੀਡ਼•ੀ ਨੂੰ ਪ੍ਰੇਰਤਿ ਕਰ ਰਹੀ ਹੈ। ਇਸ ਫਲਿਮ ਨੂੰ ਲੈ ਕੇ ਨੌਜਵਾਨ ਵਰਗ ਵਚਿ ਅਤੇ ਬੁੱਧੀਜੀਵੀਆਂ ਵਚਿ ਅਥਾਹ ਵੇਖਣ ਦੀ ਇੱਛਾ ਪ੍ਰਗਟਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਪੰਜਾਬ ਅੰਦਰ ਬਨਾਂ ਵਜ•ਾਂ ਬੈਨ ਕੀਤਾ ਗਆਿ ਹੈ। ਉਨ•ਾਂ ਨੇ ਕਹਾ ਕ ਿਪੰਜਾਬ ਸਰਕਾਰ ਨੂੰ ਚਾਹੀਦਾ ਹੈ ਕ ਿਆਉਣ ਵਾਲੀ ੨੬ ਫਰਵਰੀ ਤੱਕ ਇਸ ਤੋਂ ਬੈਨ ਹਟਾ ਕੇ ਪੂਰੇ ਪੰਜਾਬ ਵਚਿ ਇਸ ਨੂੰ ਤੁਰੰਤ ਰਲੀਜ਼ ਕੀਤਾ ਜਾਵੇ। ਅਜਹਾ ਨਾ ਕਰਨ ਦੀ ਸੂਰਤ ਵਚਿ ਅਗਲੀ ਰਣਨੀਤੀ ਖੁਦ ਸਾਧ ਸੰਗਤ ਤੈਅ ਕਰੇਗੀ। ਇਸ ਮੌਕੇ ੧੫ ਮੈਂਬਰ ਸੁਰੰਿਦਰ ਕੁਮਾਰ ਛੰਿਦਾ, ਸੁਖਨਾਮ ਇੰਸਾਂ ਸੱਤ ਮੈਂਬਰ, ਅਸ਼ੋਕ ਕੁਮਾਰ ਇੰਸਾਂ ਸੱਤ ਮੈਂਬਰ, ਬਸੰਤ ਸੰਿਘ, ਸੇਵਾ ਸੰਿਘ, ਜੋਗੰਿਦਰ ਸੰਿਘ, ਬੇਅੰਤ ਸੰਿਘ, ਤੇਜੰਿਦਰ ਸੰਿਘ, ਸੁਖਦੇਵ ਸੰਿਘ ਆਦ ਿਹਾਜ਼ਰ ਸਨ।
ਕੈਪਸ਼ਨ: ਮੁੱਖ ਮੰਤਰੀ ਦੇ ਨਾਮ ਫਰੋਜਪੁਰ ਦੇ ਅਧਕਾਰੀਆਂ ਨੂੰ ਮੰਗ ਪੱਤਰ ਸੌਂਪਦੇ ਹੋਏ ਡੇਰਾ ਪ੍ਰੇਮੀ। ਫੋਟੋ:
ਫੋਟੋ ਫਾਇਲ: ੨੩ਐਫਜੈਡਅਰ ੦੧

 

Related Articles

Back to top button