ਭਾਰਤੀ ਕਮਿਉਨਿਸਟ ਪਾਰਟੀ ਵਲ ਐਸ.ਐਚ.ਓ ਗੁਰੂਹਰਸਹਾਏ ਖਿਲਾਫ ਰਸ ਪ੍ਰਦਰਸ਼ਨ
ਗੂਰੂਹਰਸਹਾਏ 12 ਅਕਤੂਬਰ : ਅੱਜ ਇਥੇ ਭਾਰਤੀ ਕਮਿਉਨਿਸਟ ਪਾਰਟੀ ਵੱਲਂ ਪਿੰਡ ਬਾਜੇ ਕੇ ਦੇ ਦੁਕਾਨਦਾਰ ਹਾਕਮ ਚੰਦ ਅਤੇ ਉਸਦੇ ਲੜਕੇ ਪ੍ਰਸ਼ਤਮ ਚੰਦ ਦੀ ਦੁਕਾਨ ਢਾਹ ਕੇ ਸਮਾਨ ਚੁੱਕ ਕੇ ਲੈ ਜਾਣ ਵਾਲੇ ਪਿੰਡ ਦੇ ਹੀ ਧਨਾੜ ਕਸ਼ਮੀਰ ਲਾਲ ਦਾ ਸਾਥ ਦੇਣ ਅਤੇ ਦਸ਼ੀਆਨ ਖਿਲਾਫ ਕਾਰਵਾਈ ਨਾ ਕਰਨ ਅਤੇ ਮੁਦਈ ਹਾਕਮ ਚੰਦ ਅਤੇ ਉਸਦੇ ਲੜਕੇ ਪ੍ਰਸ਼ਤਮ ਚੰਦ ਨੂੰ ਜਬਰੀ ਥਾਣੇ ਵਿੱਚ ਬੰਦ ਕਰਨ ਵਿਰੁੱਧ ਐਸ.ਐਚ.ਓ. ਗੁਰੂਹਰਸਹਾਏ ਭੁਪਿੰਦਰ ਸਿੰਘ ਖਿਲਾਫ ਥਾਣਾ ਗੁਰੂਹਰਸਹਾਏ ਵਿੱਚ ਧਰਨਾ ਲਗਾ ਕੇ ਰਸ ਪ੍ਰਦਰਸ਼ਨ ਕੀਤਾ ਗਿਆ। ਇਸ ਰਸ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਮਿਉਨਿਸਟ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਚਰਨਜੀਤ ਛਾਂਗਾ ਰਾਏ, ਜਿਲ੍ਹਾ ਕਮੇਟੀ ਮੈਂਬਰ ਭਗਵਾਨ ਦਾਸ ਬਹਾਦਰ ਕੇ ਅਤੇ ਕਾਮਰੇਡ ਹਰੀ ਚੰਦ ਬਹਾਦਰ ਕੇ ਨੇ ਕੀਤੀ। ਇਸ ਮਕੇ ਧਰਨੇ ਨੂੰ ਸੰਬਧਨ ਕਰਦਿਆਂ ਕਾਮਰੇਡ ਚਰਨਜੀਤ ਛਾਂਗਾ ਰਾਏ ਨੇ ਕਿਹਾ ਕਿ ਉਕਤ ਕਸ਼ਮੀਰ ਲਾਲ ਹਾਕਮ ਚੰਦ ਦੀ ਜਮੀਨ 'ਤੇ ਜਬਰੀ ਕਬਜ਼ਾ ਕਰਨ ਦੀ ਨੀਯਤ ਨਾਲ ਗੁੰਡਿਆਂ ਨੂੰ ਬੁਲਾ ਕੇ ਹਾਕਮ ਚੰਦ ਅਤੇ ਉਸਦੇ ਪਰਿਵਾਰ ਨਾਲ ਬਹੁਤ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਹੈ ਅਤੇ ਉਸਦੀ ਇਲੈਕਟ੍ਰੀਸ਼ਨ ਦੀ ਦੁਕਾਨ ਢਾਹ ਕੇ ਅਤੇ ਸਮਾਨ ਚਰੀ ਕਰਕੇ ਲੈ ਗਿਆ। ਇਸਦੇ ਸਬੰਧ ਵਿੱਚ ਜਦਂ ਭਾਰਤੀ ਕਮਿਉਨਿਸਟ ਪਾਰਟੀ ਦਾ ਵਫਦ ਉਕਤ ਐਸ.ਐਚ.ਓ. ਨੂੰ ਮਿਲਿਆ ਤਾਂ ਐਸ.ਐਚ.ਓ. ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਦਸ਼ੀ ਧਿਰ ਦੀ ਸ਼ਰੇਆਮ ਹਮਾਇਤ ਕੀਤੀ ਹੈ। ਕਾਮਰੇਡ ਆਗੂ ਨੇ ਅੱਗੇ ਕਿਹਾ ਕਿ ਮਜੂਦਾ ਐਸ.ਐਚ.ਓ. ਇਨਸਾਫ ਦੀ ਕੁਰਸੀ ਤੇ ਬੈਠ ਕੇ ਇਲਾਕੇ ਦੇ ਸੱਤਾਧਾਰੀ ਪਾਰਟੀ ਦੇ ਲੀਡਰਾਂ ਦੇ ਇਸ਼ਾਰਿਆਂ 'ਤੇ ਚੱਲ ਕੇ ਲਕਾਂ ਦੇ ਨਾਲ ਸ਼ਰੇਆਮ ਧੱਕਾ ਕਰ ਰਿਹਾ ਹੈ। ਭਾਰਤੀ ਕਮਿਉਨਿਸਟ ਪਾਰਟੀ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਇਸਤਂ ਬਾਅਦ ਧਰਨੇ ਨੂੰ ਸੰਬਧਨ ਕਰਦਿਆਂ ਅਤੇ ਮੰਗ ਕਰਦਿਆਂ ਕਿਹਾ ਕਿ ਉਕਤ ਦਸ਼ੀਆਨ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇ। ਭਾਰਤੀ ਕਮਿਉਨਿਸਟ ਪਾਰਟੀ ਦੇ ਇਸ ਰਸ ਪ੍ਰਦਰਸ਼ਨ ਦਰਾਨ ਹੀ ਮਜੂਦਾ ਥਾਣੇ ਵਿੱਚ ਹਾਜਰ ਮੁਲਾਜਮਾਂ ਨੇ ਨਜੈਜ ਤਰ 'ਤੇ ਹਿਰਾਸਤ ਵਿੱਚ ਰੱਖੇ ਦੁਕਾਨਦਾਰ ਹਾਕਮ ਚੰਦ ਅਤੇ ਉਸਦੇ ਲੜਕੇ ਪ੍ਰਸ਼ਤਮ ਲਾਲ ਨੂੰ ਛੱਡ ਦਿੱਤਾ। ਇਸ ਮਕੇ ਉਨਾਂ ਨਾਲ ਹਰਨਾਂ ਤਂ ਇਲਾਵਾ ਸੁਰਜੀਤ ਮੇਘਾ, ਦੀਪਕ ਵਧਾਵਨ, ਚਿਮਨ ਗਬਿੰਦਗੜ੍ਹ, ਪਿਆਰਾ ਸਿੰਘ ਮੇਘਾ, ਰਾਜ ਕੁਮਾਰ ਬਹਾਦਰ ਕੇ, ਸੰਦੀਪ ਬਹਾਦਰ ਕੇ, ਧਰਮਿੰਦਰ ਰਹਿਮੇ ਸ਼ਾਹ, ਪਰਮਿੰਦਰ ਰਹਿਮੇ ਸ਼ਾਹ, ਬਰਜਿੰਦਰ ਵਧਾਵਨ, ਬਬਲੂ ਮੰਡਲ, ਬਲਦੇਵ ਲਾਲ, ਬਲਕਾਰ ਚੰਦ ਵੀ ਹਾਜਰ ਸਨ।