Ferozepur News

ਬਾਬਾ ਮਸਤ ਪੀਰ ਦੀ ਦਰਗਾਹ ਤੇ ਮੇਲਾ 13 ਫਰਵਰੀ ਨੂੰ

ਫਿਰੋਜ਼ਪੁਰ 10 ਫਰਵਰੀ (ਏ.ਸੀ.ਚਾਵਲਾ ) : ਬਸਤੀ ਸੇਖਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਵਿਖੇ ਸਥਿਤ ਬਾਬਾ ਮਸਤ ਪੀਰ ਦੀ ਦਰਗਾਹ ਤੇ ਇਲਾਕੇ ਦੀ ਸੰਗਤ ਵਲੋਂ ਮੁੱਖ ਸੇਵਾਦਾਰ ਬਾਬਾ ਸਤਪਾਲ ਦੀ ਅਗਵਾਈ ਹੇਠ 13 ਫਰਵਰੀ ਨੂੰ ਉਤਸ਼ਾਹ ਨਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਨਾਮਵਰ ਸੂਫ਼ੀ ਗਾਇਕ ਕਨਵਰ ਗਰੇਵਾਲ ਅਤੇ ਦੋਗਾਣਾ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲ•ਾ ਅਖਾੜਾ ਲੱਗੇਗਾ। ਬਾਬਾ ਮਸਤ ਪੀਰ ਸੋਸਾਇਟੀ ਦੇ ਆਗੂਆਂ ਦੱਸਿਆ ਕਿ ਦੁਸਹਿਰਾ ਗਰਾਉਂਡ ਵਿਚ ਕਰਵਾਏ ਜਾ ਰਹੇ ਸਮਾਗਮ ਵਿਚ ਲੋਕਾਂ ਨੂੰ ਪਹੁੰਚਣ ਦਾ ਖੁੱਲ•ਾ ਸੱਦਾ ਹੈ। ਪ੍ਰਬੰਧਕ ਆਗੂ ਜੱਗਾ ਚੌਧਰੀ, ਚੇਅਰਮੈਨ ਕਾਲਾ, ਮੋਹਨ ਭੱਟੀ, ਬਾਬਾ ਬੋਹੜ, ਜਤਿੰਦਰ, ਬਲਕਾਰ ਸਿੰਘ, ਮੰਗਲ ਸਿੰਘ, ਸ਼ਾਮ ਲਾਲ ਤੇਜੀ ਆਦਿ ਆਗੂਆਂ ਨੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਲੋਕਾਂ ਨੂੰ ਮੇਲੇ ਵਿਚ ਪਹੁੰਚਣ ਦੀ ਅਪੀਲ ਕੀਤ

Related Articles

Back to top button