ਬਠਿੰਡਾ ਵਿਖੇ 22ਵੀ ਸਬ ਜੂਨੀਅਰ ਵੁਸ਼ੂ ਚੈਂਪੀਓਨਸ਼ਿਪ 11,12,13 ਅਕਤੂਬਰ 2019 ਨੂੰ ਕਾਰਵਾਈ ਗਈ
Ferozepur, October 14, 2019: ਜਿਲਾ ਅਮਐਚਰ ਵੁਸ਼ੂ ਐਸੋਸੈਸ਼ਨ ਫਿਰੋਜ਼ਪੁਰ ਦੇ ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦਸਿਆ ਕੇ ਬੀਤੇ ਦਿਨ ਬਠਿੰਡਾ ਵਿਖੇ 22ਵੀ ਸਬ ਜੂਨੀਅਰ ਵੁਸ਼ੂ ਚੈਂਪੀਓਨਸ਼ਿਪ 11,12,13 ਅਕਤੂਬਰ 2019 ਨੂੰ ਕਾਰਵਾਈ ਗਈ ਜਿਸ ਵਿਚ ਪੰਜਾਬ ਦੇ ਸਾਰੇ ਜਿਲਿਆਂ ਚੋੰ ਲਗਭਗ 450 ਖਿਡਾਰੀਆਂ ਨੇ ਭਾਗ ਲਿਆ ਅਤੇ ਫਿਰੋਜ਼ਪੁਰ ਦੇ 20 ਖਿਡਾਰੀਆਂ ਨੇ ਭਾਗ ਲਿਆ ਅਤੇ ਇਹਨਾਂ ਵਿੱਚੋ ਪਾਰਸ ਦੇਵਗਨ ਭਾਰ ਵਰਗ -28kg, ਹਿਮਾਂਸ਼ੂ ਭਾਰ ਵਰਗ -24kg ਵਿਚ ਗੋਲਡ ਮੈਡਲ ਜਿਤਿਆ ਅਤੇ ਯੁਵਕ ਭਾਰ ਵਰਗ -42kg, ਅਰਵੀਂਨ ਸਿੰਘ ਬਰਾੜ ਭਾਰ ਵਰਗ -20kg ਨੇ ਸਿਲਵਰ ਮੈਡਲ ਜਿਤਿਆ ਅਤੇ ਹਰਸਿਮਰਨ ਭਾਰ ਵਰਗ -36kg , ਕ੍ਰਿਸ਼ ਪਾਂਡੂ ਭਾਰ ਵਰਗ -42kg ਵਿਚ ਬਰੌਂਜ਼ ਮੈਡਲ ਜੀਤ ਕੇ ਆਪਣੇ ਜਿਲੇ ਅਤੇ ਸਕੂਲ ਦਾ ਨਾਮ ਰੌਸ਼ਨ ਕਿੱਤਾ ਹੈ ਇਸ ਮੌਕੇ ਤੇ ਟੀਮ ਦੀ ਵਪਾਸੀ ਤੇ ਜਿਲਾ ਅਮਐਚਰ ਵੁਸ਼ੂ ਐਸੋਸੈਸ਼ਨ ਫਿਰੋਜ਼ਪੁਰ ਦੇ ਚੇਅਰਮੈਨ ਸੁਨੀਲ ਕੁਮਾਰ (ਜਿਲਾ ਖੇਡ ਓਫਸਰ), ਵੋਇਸ ਚੇਅਰਮੈਨ ਡਾਕਟਰ ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ) ਪ੍ਰਧਾਨ ਅਸ਼ੋਕ ਬਹਿਲ (ਸਕੱਤਰ ਰੇਡ ਕਰੋਸ ਸੋਸਾਇਟੀ), ਵੋਇਸ ਪ੍ਰਧਾਨ ਰਾਕੇਸ਼ ਅਰੋੜਾ, ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ, ਖਜਾਨਚੀ ਗੁਰਵੀਰ ਸਿੰਘ, ਸਲਾਹਕਾਰ ਅਵਤਾਰ ਸਿੰਘ, ਕੋਰਡੀਨੇਟਰ ਅਸ਼ੋਕ ਸ਼ਰਮਾ, ਮੈਂਬਰ ਕਿੱਟੀ ਸਹੋਤਾ ਅਤੇ ਹੋਰ ਵੀ ਕਈ ਮੇਮ੍ਬਰਾਂ ਨੇ ਫਿਰੋਜ਼ਪੁਰ ਰੇਲਵੇ ਸ਼ਟੇਸ਼ਨ ਪੋਂਹਚ ਕੇ ਟੀਮ ਦਾ ਜ਼ੋਰ ਦਾਰ ਸਵਾਗਤ ਕਿੱਤਾ ਅਤੇ ਟੀਮ ਦੇ ਕੋਚ ਅਭਿਸ਼ੇਕ ਸ਼ਰਮਾ, ਸੰਤਾ ਸਿੰਘ, ਅਨਿਲ ਕੁਮਾਰ ਅਤੇ ਵਿਜੇਤਾ ਖਿਡਾਰੀਆਂ ਨੂੰ ਬਧਾਈ ਦਿੱਤੀ ਅਤੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦਸਿਆ ਕੇ ਗੋਲ੍ਡ ਮੈਡਲ ਜਿੱਤਣ ਵਾਲੇ 2 ਖਿਡਾਰੀ ਜਲਦ ਹੀ ਹੋਣ ਵਾਲੀ ਨੈਸ਼ਨਲ ਸਬ ਜੂਨੀਅਰ ਵੁਸ਼ੂ ਚੈਮਪੀਅਨਸ਼ਿਪ 2019 ਵਿਚ ਭਾਗ ਲੈਣਗੇ.