Ferozepur News

ਫਿਰੋਜ਼ਪੁਰ ਜੀ ਆਰ ਪੀ ਵਲੋ ਚੋਰੀ ਕੀਤੇ ਤਿੰਨ ਮੋਟਰਸਾਈਕਲ ਬਰਾਮਦ

ਫਿਰੋਜ਼ਪੁਰ ਜੀ ਆਰ ਪੀ ਵਲੋ ਚੋਰੀ ਕੀਤੇ ਤਿੰਨ ਮੋਟਰਸਾਈਕਲ ਬਰਾਮਦ

ਫਿਰੋਜ਼ਪੁਰ ਜੀ ਆਰ ਪੀ ਵਲੋ ਚੋਰੀ ਕੀਤੇ ਤਿੰਨ ਮੋਟਰਸਾਈਕਲ ਬਰਾਮਦ

ਫਿਰੋਜ਼ਪੁਰ, 22.8.2024: ਜਤਿੰਦਰ ਸਿੰਘ PPS, Dy. SP-GRP FZR ਦੇਨਿਰਦੇਸ਼ਾ ਤੇ ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ ਰੇਲਵੇ ਪੁਲੀਸ ਫਿਰੋਜ਼ਪੁਰ LRASI ਗੁਰਮੀਤ ਸਿੰਘ 227 ਸਮੇਤ ਪੁਲੀਸ ਪਾਰਟੀ ਨੇ ਮੁਖਬਰ ਖਾਸ ਦੀ ਇਤਲਾਹ ਪਰ ਦੌਰਾਨੇ ਚੈਕਿੰਗ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਦੇ ਪਲੇਟਫਾਰਮ ਨੰਬਰ 02/05 ਪੱਛਮੀ ਸਿਰਾ ਪਰ ਮੁਸੱਮੀ ਧਰਮਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਚੰਗਾਲੀ ਜਦੀਦ ਥਾਣਾ ਕੁਲਗੜੀ ਜ਼ਿਲਾ ਫਿਰੋਜ਼ਪੁਰ ਪਾਸੋਂ ਚੋਰੀ ਦਾ ਮੋਟਰਸਾਈਕਲ ਹੀਰੋ HF Delux ਰੰਗ ਕਾਲਾ +ਲਾਲ ਬਿਨਾਂ ਨੰਬਰੀ ਮੌਕਾ ਪਰ ਬਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ । ਜਿਸਨੇ ਦੌਰਾਨੇ ਪੁੱਛਗਿੱਛ ਤੇ ਦੋ ਹੋਰ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਬਿਨਾਂ ਨੰਬਰੀ ਬਰਾਮਦ ਕਰਵਾਏ। ਜਿਸਨੂੰ ਬਾਅਦ ਪੁੱਛਗਿੱਛ ਮਾਣਯੋਗ ਜ਼ਿਲਾ ਅਦਾਲਤ ਫਿਰੋਜ਼ਪੁਰ ਵਿਖੇ ਪੇਸ਼ ਕੀਤਾ ਗਿਆ। ਮੁਢਲੀ ਤਫਤੀਸ਼ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button