ਪੰਜਾਬ ਵਿੱਚ ਹੜ੍ਹਾਂ ਕਾਰਣ ਹੋਏ ਨੁਕਸਾਨ ਦਾ ਮੁੱਖ ਕਾਰਣ ਪੰਜਾਬ ਸਰਕਾਰ ਦਾ ਨਿਕਮਾ ਪਨ ਦਰਸ਼ਨਦੀ ਹੈ- ਸੁਨੀਲ ਜਾਖੜ
ਏਹ ਪਾਹਲੀ ਵਾਰ ਹੈ ਕੀ ਸਰਕਾਰ ਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਕੰਮ ਨਾ ਕਾਰਣ ਦਾ ਦੋਸ਼ ਲਾ ਰਹੇ ਨੇ- ਸੁਨੀਲ ਜਾਖੜ
ਏਹ ਪਾਹਲੀ ਵਾਰ ਹੈ ਕੀ ਸਰਕਾਰ ਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਕੰਮ ਨਾ ਕਾਰਣ ਦਾ ਦੋਸ਼ ਲਾ ਰਹੇ ਨੇ- ਸੁਨੀਲ ਜਾਖੜ
ਪੰਜਾਬ ਵਿੱਚ ਹੜ੍ਹਾਂ ਕਾਰਣ ਹੋਏ ਨੁਕਸਾਨ ਦਾ ਮੁੱਖ ਕਾਰਣ ਪੰਜਾਬ ਸਰਕਾਰ ਦਾ ਨਿਕਮਾ ਪਨ ਦਰਸ਼ਨਦੀ ਹੈ- ਸੁਨੀਲ ਜਾਖੜ
ਫਿਰੋਜਪੁਰ, 1.8.2023: ਪੰਜਾਬ ਵਿੱਚ ਆਏ ਹੜ੍ਹਾਂ ਦਾ ਕਾਰਣ ਉਹਨਾਂ ਕੁਦਰਤੀ ਨਹੀਂ ਜਿਨਾ ਪੰਜਾਬ ਸਰਕਾਰ ਦੀ ਲਾਪਰਵਾਹੀ ਹੈ, ਜੇਕਰ ਹੜ੍ਹਾਂ ਤੌ ਪਹਿਲਾਂ ਭਗਵੰਤ ਮਾਨ ਜੀ ਰਿਵਿਯੂ ਮੀਟਿੰਗ ਕਰ ਲੈਂਦੇ ਤਾਂ ਸਥਿਤੀ ਨੂੰ ਸਾਂਬਾਲਿਆਂ ਜਾਂ ਸਕਦਾ ਸੀ। ਪਰ ਉਹ ਤਾਂ ਹੈਲੀਕਾਪਟਰ ਦੇ ਝੂਟੇ ਕੇਜਰੀਵਾਲ ਨੂੰ ਦਵਾਉਣ ਚ ਜਯਾਦਾ ਮਸਰੂਫ ਸਨ। ਉਸਤੋਂ ਬਾਅਦ ਵੀ ਪ੍ਰਸ਼ਾਸ਼ਨ ਨੂੰ ਹੜ੍ਹ ਪੀੜਿਤਾਂ ਦੀ ਮੱਦਦ ਕਾਰਣ ਲਈ ਖੁੱਲੀ ਛੂਟ ਨਾ ਦੇ ਕੇ ਪ੍ਰਸ਼ਾਸ਼ਨਿਕ ਅਮਲੇ ਨੂੰ ਆਪਣੇ ਸੈਲਫੀ ਪ੍ਰੋਗਰਾਮ ਵਿੱਚ ਬੀਜੀ ਰੱਖ ਕੇ ਧੂਮ ਰਹੇ ਸਨ।
ਸੁਨੀਲ ਜਾਖੜ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕੀ, ਅੱਜ ਤਾਂ ਪ੍ਰਸ਼ਾਸ਼ਨਿਕ ਅਧਿਕਾਰੀ ਖੁਦ ਸ਼ਿਕਾਅਤਾਂ ਕਰ ਰਹੇ ਨੇ ਕੀ ਉਹਨਾਂ ਨੂੰ ਐਮ ਐਲ ਏ ਕੰਮ ਨਹੀਂ ਕਾਰਣ ਦੇ ਰਹੇ। ਇਸ ਤੌ ਜਯਾਦਾ ਹੌਰ ਕੀ ਸਬੂਤ ਹੋ ਸਕਦੇ ਨੇ ਇਸ ਸਰਕਾਰ ਦੀ ਲੌਕਾ ਪ੍ਰਤੀ ਲਾਪਰਵਾਹੀ ਦੇ। ਅੱਜ ਭਗਵੰਤ ਮਾਨ ਜੀ ਕਹਣਦੇ ਨੇ ਕੀ ਸਾਨੂ ਕੇਂਦਰ ਸਰਕਾਰ ਦੇ ਪੈਸੇ ਦੀ ਲੌੜ ਨਹੀਂ, ਫਿਰ ਕੇਂਦਰ ਸਰਕਾਰ ਨੇ ਜੇਹੜੇ ਪੈਸੇ ਭੱਜੇ ਨੇ ਉਹਨਾਂ ਦਾ ਕੀ ਕੀਤਾ ਜਾਵੇਹਾ ਜਰਾਂ ਏਹ ਵੀ ਦੱਸ ਦੇਣ। ਜੇਕਰ ਪੈਸਾ ਮੰਗਣਾ ਵੀ ਪੈਂਦਾ ਹੈ ਤਾਂ ਪਿੰਡਾਂ ਦੇ ਕਿਸਾਨਾਂ ਦੇ ਨਾਲ ਜਿਹਨਾਂ ਸਾਹਰੀਆਂ ਦੇ ਮਕਾਨ ਅਤੇ ਵਪਾਰੀਆਂ ਦਾ ਨੁਕਸਾਨ ਹੋਈਆਂ ਹੈ ਸਰਕਾਰ ਉਹਨਾਂ ਨੂ ਵੀ ਮੁਆਵਜਾ ਦਿੱਤਾ ਜਾਂ ਸਕਦਾ ਹੈ। ਕੁਦਰਤੀ ਮਾਰ ਦੇ ਮਾੜੇ ਉਸੇ ਵਿੱਚ ਛੋਟੇ ਵਪਾਰੀ ਤੇ ਮਜਦੂਰ ਅੱਜ ਪੰਜਾਬ ਸਰਕਾਰ ਤੇ ਅੱਖਾਂ ਗਡੀ ਬੈਠੇ ਨੇ। ਪੀ ਜੀ ਆਈ ਸਟੇਲਾਇਟ ਸੈਂਟਰ ਤੇ ਬੋਲਦਿਆਂ ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕੀ ਪੰਜਾਬ ਦੇ ਹੜ੍ਹਾਂ ਦੇ ਕਾਰਣ ਅਮਿਤ ਸ਼ਾਹ ਜੀ ਦਾ ਦੌਰਾ ਰੱਦ ਹੌਈਆਂ ਹੈ ਪਰ ਕੰਮ ਸ਼ੁਰੂ ਹੋ ਚੁੱਕਾ ਹੈ। 21.6 ਏਕੜ ਵਿੱਚ ਬਣਨ ਜਾਂ ਰਹੇ ਏਸ ਪ੍ਰੋਜੈਕਟ ਦਾ ਪੀ. ਜੀ. ਆਈ. ਦੀ ਟੀਮ ਨਰੀਖਣ ਕਰ ਗਈ ਹੈ ਤੇ ਜਲਦ ਜੀ ਉਸਾਰੀ ਵੀ ਸ਼ੁਰੂ ਹੋਵੇਗੀ।
ਫਿਰੋਜਪੁਰ ਲੋਕਸਭਾ ਹਲਕੇ ਵਿੱਚ ਫਿਰੋਜਪੁਰ ਸ਼ਹਿਰ ਦੇ ਪਰਮਾਰਥ ਭਵਨ ਵਿਖੇ ਭਾਜਪਾ ਕਰਜਕਰਤਾਂਵਾਂ ਦੀ ਬੈਠਕ ਨੂ ਵੀ ਸਾਂਬੋਧਣ ਕੀਤਾ। ਜਿਸ ਵੀਚ ਆਉਣ ਵਾਲਿਆਂ 2024 ਦੀਆਂ ਲੋਕਸਬਾਂ ਚੌਣਾਂ ਦੀ ਰਣਨੀਤੀ ਅਤੇ ਤਾਇਆਰੀ ਦੇ ਚਰਚਾ ਹੋਈ।
ਇਸ ਬੈਠਕ ਵਿੱਚ ਆਉਦੀਆਂ 9 ਵਿਧਾਨਸਬਾਵਾਂ ਦੇ ਕਾਰਜਕਰਤਾਂਵਾਂ ਦੇ ਨਾਲ ਮੁੱਖ ਤੋਰ ਤੇ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਸ਼ੀਨੀਵਾਸੁਲੂ, ਨੈਸ਼ਨਲ ਕਾਰਜਕਾਰਣੀ ਦੇ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ, ਪੂਰਵ ਮੰਤਰ ਚੌਧਰੀ ਸੁਰਜੀਤ ਜਿਆਣੀ, ਸੁਖਪਾਲ ਸਿੰਘ ਨਨੂ, ਲੜ੍ਹੀ ਗਹਰੀ, ਪੰਜਾਬ ਉੱਪਪ੍ਰਧਾਨ ਦਯਾਲ ਸਿੰਘ ਸੋਢੀ, ਪੰਜਾਬ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ੍ਹ, ਸਕੱਤਰ ਦਰਸ਼ਨ ਬਾਜਵਾ, ਸ਼ਿਵਰਾਜ ਚੌਧਰੀ, ਜਿਲਾ ਕਾਰਜਕਾਰੀ ਪ੍ਰਧਾਨ (ਬੋਬੀ ਬਾਠ), ਉੱਪਪ੍ਰਧਾਨ ਮੋਹਿਤ ਢੱਲ ਆਦਿ ਉਪਸਥਿਤ ਰਹੇ। ਆਈ ਟੀ ਸੈੱਲ ਦੇ ਕਨਵੀਨਰ ਵਿਕਾਸ ਗਰੋਵਰ ਦੇ ਬੈਠਕ ਦਾ ਵੇਰਵਾ ਦਾਸਦੀਆਂ ਕਿਹਾ ਕੀ ਅੱਜ ਉਚੇਚੇ ਤੌਰ ਤੇ 2021 ਤੋਂ ਬਾਅਦ ਭਾਜਪਾ ਵਿੱਚ ਸ਼ਾਮਿਲ ਹੋਏ ਨਵੇਂ ਕਾਰਜਕਰਤਾ ਤੇ ਟਕਸਾਲੀ ਕਰਜਕਰਤਾਂਵਾਂ ਦੇ ਵਿੱਚ ਪੰਜਾਬ ਪ੍ਰਧਾਨ ਦੇ ਸਾਂਬੋਧਣ ਨਾਲ ਨਵਾਂ ਜੋਸ਼ ਦਿੱਖ ਰਿਹਾ ਹੈ, ਜੋ ਆਉਣ ਵਾਲਿਆਂ ਚੌਣਾਂ ਵਿੱਚ ਭਾਜਪਾ ਦੀ ਜਿੱਤ ਨਿਸ਼ਚਤ ਕਰੇਗਾ ।