ਨਰਿੰਦਰ ਸਿੰਘ ਸੰਧਾ ਦੀ ਚੋਣ ਮੋਹਿੰਮ ਜ਼ੋਰਾਂ ਤੇ
ਆਮ ਆਦਮੀ ਪਾਰਟੀ ਉਮੀਦਵਾਰ ਸ: ਨਰੰਿਦਰ ਸੰਿਘ ਸੰਧਾ ਕਲ ਬੰਡਾਲਾ, ਬਣਾ ਵਾਲੀ, ਕਾਲੁ ਵਾਲਾ, ਕੁਤਬਦੀਨ ਵਾਲਾ, ਬੱਗੇ ਵਾਲਾ, ਜੈਮਲ ਵਾਲਾ, ਹਾਮਦ ਚੱਕ ਪੰਿਡਾਂ ਦੇ ਲੋਕਾਂ ਨੂੰ ਸੰਬੋਧਤਿ ਕਰਦੇ ਹੋਏ ਓਹਨਾ ਇਲਾਕਾ ਨਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ! ਆਪਣੇ ਸੰਬੋਧਨ ਵਚਿ ਬੋਲਦੇ ਹੋਏ ਓਹਨਾ ਨੇ ਇਲਾਕਾ ਨਵਾਸੀਆਂ ਨੂੰ ਭਰੋਸਾ ਦਵਾਇਆ ਕ ਿਪੰਜਾਬ ਵਚਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕਸਾਨਾਂ, ਕਸਾਨ ਮਜਦੂਰਾਂ ਅਤੇ ਗਰੀਬ ਪਰਵਾਰਾਂ ਨੂੰ ਪਹਲਿ ਦੇ ਅਧਾਰ ਤੇ ਤਵੱਜੋ ਦੱਿਤੀ ਜਾਵੇਗੀ! ਸ: ਸੰਧਾ ਨੇ ਦੱਸਆਿ ਕ ਿ ਫ਼ਸਲ ਤੇ ਹੋਣ ਵਾਲੇ ਖਰਚੇ ਉੱਤੇ ੫੦ ਪਰਸੇੰਟ ਦਾ ਮੁਨਾਫ਼ਾ ਕਸਾਨਾਂ ਨੂੰ ਯਕੀਨੀ ਤੋਰ ਤੇ ਦਵਾਈਆਂ ਜਾਏਗਾ! ਅਤੇ ਇਸ ਦੇ ਨਾਲ ਹੀ ਕੋਈ ਕੁਦਰਤੀ ਮਾਰ ਪੈਣ ਨਾਲ ਕਸਾਨ ਦੀ ਫ਼ਸਲ ਖ਼ਰਾਬ ਹੁੰਦੀ ਹੈ ਤਾਂ ਉਸਨੂੰ ਮੁਆਵਜੇ ਦੇ ਤੋਰ ਤੇ ੨੦੦੦੦ ਰੁਪਇਆ ਪ੍ਰਤੀ ਕੱਿਲਾ ਦੱਿਤਾ ਜਾਵੇਗਾ ਅਤੇ ਇਸਦੇ ਨਾਲ ਹੀ ਕਸਾਨ ਮਜਦੂਰਾਂ ਨੂੰ ਵੀ ਬਣਦੀ ਹੋਈ ਮਾਲੀ ਮਦਦ ਵੀ ਸਰਕਾਰ ਵੱਲੋ ਦੱਿਤੀ ਜਾਵੇਗੀ! ਬੁਢਾਪਾ ਪੈਨਸ਼ਨ ੨੦੦੦ ਰੁਪਏ ਪ੍ਰਤੀ ਮਹੀਨਾ ਹਰ ਇਕ ਬਜ਼ੁਰਗ ਦੇ ਘਰ ਪਹੁੰਚ ਕੀਤੀ ਜਾਵੇਗੀ! ਇਸ ਤੋਂ ਇਲਾਵਾ ੧੨ ਘੰਟੇ ਮੁਫ਼ਤ ਬਜਿਲੀ ਯਕੀਨੀ ਤੋਰ ਤੇ ਦੱਿਤੀ ਜਾਵੇਗੀ! ਪੰਿਡਾਂ ਦੇ ਲੋਕਾਂ ਨੂੰ ਸੰਬੋਦਨ ਕਰਦੇ ਹੋਏ ਇਲਾਕਾ ਨਵਾਸੀਆਂ ਨੂੰ ਅਪੀਲ ਕੀਤੀ ਕ ਿਤੁਸੀਂ ਸਾਰੇ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੀਆਂ ਸਰਕਾਰਾਂ ਨੂੰ ਪਛਿਲੇ ੭੦ ਸਾਲ ਤੋਂ ਦੇਖਦੇ ਆ ਰਹੇ ਹੋ ਹੁਣ ਪੰਜਾਬ ਨੂੰ ਬਦਲਣ ਦੀ ਲੋਡ਼ ਹੈ! ਆਓ ਸਾਰੇ ਰਲ ਮਲਿ ਕੇ ਇਕ ਨਵਾਂ ਪੰਜਾਬ ਬਣਾਈਏ ! ਜਥੇ ਹਰ ਪੰਜਾਬੀ ਆਪਣਾ ਜੀਵਨ ਸੁਖ ਸ਼ਾਂਤੀ ਨਾਲ ਬਤਾ ਸਕੇ ਤਾਂ ਜੋ ਅਸੀਂ ਸਾਰੇ ਵੀ ਹੋਰ ਸੂਬਆਿਂ ਦੀ ਤਰਾਂ ਆਪਣੀ ਖੁਸ਼ਹਾਲ ਜ਼ੰਿਦਗੀ ਬਤਾ ਸਕੀਏ! ਇਲਾਕਾ ਨਵਾਸੀਆਂ ਨੇ ਆਮ ਆਦਮੀ ਪਾਰਟੀ ਉਮੀਦਵਾਰ ਸ: ਸੰਧਾ ਨੂੰ ਯਕੀਨ ਦਵਾਇਆ ਹੈ, ਕ ਿਅਸੀਂ ਸਾਰੇ ਇਕ ਜੁੱਟ ਹੋਕੇ ਤੁਹਾਡੇ ਨਾਲ ਕੇਜਰੀਵਾਲ ਸਾਹਬ ਦੀ ਮੁਹੰਿਮ ਵਚਿ ਪੂਰਾ ਸਾਥ ਦੇਕੇ ਪੰਜਾਬ ਵਚਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਅਤੇ ਸ਼੍ਰੀ ਸੰਧਾ ਦਾ ਇੰਨਾ ਪੰਿਡਾਂ ਦੇ ਵਾਸੀਆਂ ਨੇ ਪੁਰਜ਼ੋਰ ਸਵਾਗਤ ਕੀਤਾ! ਇਸ ਮੌਕੇ ਤੇ ਓਹਨਾ ਦੇ ਨਾਲ ਮਹਲਿ ਸੰਿਘ ,ਜੋਧ ਸੰਿਘ, ਨਰਿਮਲ ਸੰਿਘ ਜੱਥੇਦਾਰ, ਪੰਿਦਰ ਢੱਿਲੋਂ, ਗੁਰਦੀਪ ਸੰਿਘ, ਪ੍ਰਗਟ ਸੰਿਘ, ਗੁਰਮੇਜ ਸੰਿਘ, ਜਸਪਾਲ ਸੰਿਘ, ਦਲਿਬਾਗ ਸੰਿਘ, ਜਾਗੀਰ ਸੰਿਘ, ਹਰਸਾ ਸੰਿਘ ਵਰਿਸਾ ਆਦ ਿਮਜੂਦ ਸੁਨ!