ਡਪਿਟੀ ਕਮਸ਼ਿਨਰ ਵੱਲੋਂ ਅਧਕਾਰੀਆਂ ਨੂੰ ਮੱਖੂ ਵਖੇ ਚੱਲ ਰਹੇ ਸੀਵਰੇਜ ਦੇ ਕੰਮਾਂ ਤੇ ਹੋਰ ਵਕਾਸ ਕਾਰਜਾਂ ਨੂੰ ਜਲਦੀ ਪੂਰੇ ਕਰਨ ਦੇ ਹੁਕਮ
ਡਪਿਟੀ ਕਮਸ਼ਿਨਰ ਵੱਲੋਂ ਅਧਕਾਰੀਆਂ ਨੂੰ ਮੱਖੂ ਵਖੇ ਚੱਲ ਰਹੇ ਸੀਵਰੇਜ ਦੇ ਕੰਮਾਂ ਤੇ ਹੋਰ ਵਕਾਸ ਕਾਰਜਾਂ ਨੂੰ ਜਲਦੀ ਪੂਰੇ ਕਰਨ ਦੇ ਹੁਕਮ
ਨਗਰ ਪੰਚਾਇਤ ਦੇ ਵਕਾਸ ਕਾਰਜਾਂ ਲਈ ੯੬ ਲੱਖ ਜਾਰੀ
ਫਰੋਜ਼ਪੁਰ ੨੪ ਫਰਵਰੀ ( ) ਡਪਿਟੀ ਕਮਸ਼ਿਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਨਗਰ ਪੰਚਾਇਤ ਮੱਖੂ ਦੇ ਵੱਖ-ਵੱਖ ਇਲਾਕਆਿਂ/ਵਾਰਡਾਂ ਵਚਿ ਚੱਲ ਰਹੇ ਵਕਾਸ ਕਾਰਜਾਂ/ਸੀਵਰੇਜ ਦੇ ਕੰਮਾਂ ਨੂੰ ਜਲਦੀ ਤੋ ਜਲਦੀ ਨੇਪਰੇ ਚਾਡ਼੍ਹਨ ਦੀਆਂ ਹਦਾਇਤਾਂ ਕੀਤੀਆ ਤਾਂ ਜੋ ਸ਼ਹਰਿ ਵਾਸੀਆਂ ਨੂੰ ਕਸੇ ਤਰ੍ਹਾਂ ਦੀ ਮੁਸ਼ਕਲਿ ਪੇਸ਼ ਨਾ ਆਵੇ।
ਡਪਿਟੀ ਕਮਸ਼ਿਨਰ ਨੇ ਦੱਸਆਿ ਕ ਿਸ਼ਹਰਿ ਦੀ ਸੀਵਰੇਜ ਸਮੱਸਆਿ ਦੇ ਹੱਲ ਲਈ ਸਰਕਾਰ ਵੱਲੋਂ ੯੬ ਲੱਖ ਰੁਪਏ ਦੀ ਰਾਸ਼ੀ ਸਬੰਧਤਿ ਵਭਾਗਾਂ ਨੂੰ ਜਮਾਂ ਕਰਵਾ ਦੱਿਤੀ ਗਈ ਹੈ। ਉਨ੍ਹਾਂ ਰੇਲਵੇ ਅਤੇ ਲੋਕ ਨਰਿਮਾਣ ਵਭਾਗਾਂ ਦੇ ਅਧਕਾਰੀਆਂ ਨੂੰ ਹਦਾਇਤ ਕੀਤੀ ਕ ਿਰੇਲਵੇ ਲਾਈਨ ਮੱਖੂ ਤੇ ਅੰਡਰ ਬਰੱਿਜ ਦੇ ਕੰਮ ਨੂੰ ਵੀ ਜਲਦੀ ਤੋ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਕਹਾ ਕ ਿਇਨ੍ਹਾਂ ਕੰਮਾਂ ਵਚਿ ਕਸੇ ਪੱਧਰ ਤੇ ਵੀ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇਸ ਮੀਟੰਿਗ ਵਚਿ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਸ੍ਰੀ.ਵਰੰਿਦਰ ਠੁਕਰਾਲ, ਉਪ ਪ੍ਰਧਾਨ ਸ੍ਰ.ਦਰਸ਼ਨ ਸੰਿਘ, ਰੇਸ਼ਮ ਠੁਕਰਾਲ, ਸ੍ਰੀ.ਅਸ਼ੋਕ ਆਰਜ਼ੂ, ਸੰਜੀਵ ਅਹੂਜਾ, ਸ਼ਵਿ ਸਾਗਰ ਸ਼ਰਮਾ,ਸ੍ਰ.ਸੁੱਚਾ ਸੰਿਘ, ਐਮ.ਸੀ ਡਾ.ਵਨੋਦ ਨੰਦਾ ਸਮੇਤ ਰੇਲਵੇ, ਲੋਕ ਨਰਿਮਾਣ, ਸੀਵਰੇਜ ਬੋਰਡ ਆਦ ਿਵਭਾਗਾਂ ਦੇ ਅਧਕਾਰੀ ਵੀ ਹਾਜਰ ਸਨ।