ਜ਼ਲ੍ਹਾ ਫਰੋਜ਼ਪੁਰ ਵੱਿਚ ਨਗਰ ਕੌਂਸਲ/ਪੰਚਾਇਤ ਚੋਣਾਂ ੨੦੧੫ ਲਈ ਵੋਟਾਂ ਮਤੀ: ੨੫-੦੨-੨੦੧੫ ਨੂੰ ਸਵੇਰੇ ੦੮:੦੦ ਵਜੇ ਤੋਂ ਸ਼ਾਮ ੦੪:੦੦ ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਣਿਤੀ ਪੋਲੰਿਗ ਤੋ ਤੁਰੰਤ ਬਾਅਦ ਪੋਲੰਿਗ ਸਟੇਸ਼ਨਾਂ ਤੇ ਹੀ ਕੀਤੀ ਜਾਵੇਗੀ।
ਇੰਜ:ਖਰਬੰਦਾ ਨੇ ਦੱਸਆਿ ਕ ਿਫਰੋਜ਼ਪੁਰ ਜ਼ਲ੍ਹੇ ਵੱਿਚ ਨਗਰ ਕੌਂਸਲ/ਪੰਚਾਇਤ ਦੇ ੭੭ ਵਾਰਡਾਂ ਲਈ ੧੩੪ ਬੂਥ ਬਨਾਏਂ ਗਏ ਹਨ, ਜੰਿਨਾ ਵਚੋਂ ੬੬ ਨਾਜੂਕ ਅਤੇ ੬੪ ਬੂਥ ਅਤ ਿਨਾਜੂਕ ਹਨ।
ਲਡ਼ੀ ਨੰਬਰ
ਨਗਰ ਕੌਂਸਲ/ਨਗਰ ਪੰਚਾਇਤ ਦਾ ਨਾਮ
ਰਟਿਰਨੰਿਗ ਅਫਸਰ ਦਾ ਨਾਮ ਅਤੇ ਅਹੁਦਾ
ਸੰਪਰਕ ਨੰਬਰ
ਵਾਰਡਾਂ ਦੀ ਗਣਿਤੀ
ਪੋਲੰਿਗ ਬੂਥਾਂ ਦੀ ਗਣਿਤੀ
ਆਮ ਬੂਥਾਂ ਦੀ ਗਣਿਤੀ
ਨਾਜ਼ੁਕ ਬੂਥਾਂ ਦੀ ਗਣਿਤੀ
ਅਤ ਿਨਾਜ਼ੁਕ ਬੂਥਾਂ ਦੀ ਗਣਿਤੀ
੧
ਫਰੋਜ਼ਪੁਰ
ਸ਼੍ਰੀ ਸੰਦੀਪ ਗਡ਼੍ਹਾ, ਉਪ ਮੰਡਲ ਮੈਜਸਿਟਰੇਟ, ਫਰੋਜਪੁਰ
੯੯੮੮੮-੦੮੮੮੪
੨੯
੬੯
੦
੩੯
੩੦
੨
ਜ਼ੀਰਾ
ਸ਼੍ਰੀ ਜਰਨੈਲ ਸੰਿਘ, ਉਪ ਮੰਡਲ ਮੈਜਸਿਟਰੇਟ, ਜ਼ੀਰਾ
੯੮੧੪੫-੮੮੫੧੧
੧੭
੩੪
੦
੧੬
੧੮
੩
ਤਲਵੰਡੀ ਭਾਈ
ਸ਼੍ਰੀ ਚਰਨਦੀਪ ਸੰਿਘ, ਜਲ੍ਹਾ ਟਰਾਂਸਪੋਰਟ ਅਫਸਰ, ਫਰੋਜਪੁਰ
੯੮੭੬੫-੭੮੬੯੦
੫
੫
੦
੧
੪
੪
ਮਮਦੋਟ
ਸ਼੍ਰੀ ਭੁਪੰਿਦਰ ਸੰਿਘ, ਤਹਸੀਲਦਾਰ, ਫਰੋਜਪੁਰ
੮੦੫੪੪-੦੦੦੮੮
੧੩
੧੩
੪
੯
੦
੫
ਮੁੱਦਕੀ
ਸ਼੍ਰੀ ਅਰੁਣ ਸ਼ਰਮਾ, ਸਕੱਤਰ, ਜ਼ਲ੍ਹਾ ਪ੍ਰੀਸ਼ਦ, ਫਰੋਜ਼ਪੁਰ
੯੮੧੪੫-੧੦੯੦੦
੧੩
੧੩
੦
੧
੧੨
ਕੁੱਲ
੭੭
੧੩੪
੪
੬੬
੬੪
ਉਨ੍ਹਾਂ ਦੱਸਆਿ ਕ ਿਨਗਰ ਕੌਂਸਲ ਫਰੋਜ਼ਪੁਰ ਵੱਿਚ ੨੯ ਵਾਰਡਾਂ ਦੇ ੬੯ ਪੋਲੰਿਗ ਬੂਥਾਂ ਤੇ ਚੋਣ ਹੋਣੀ ਹੈ ਜਨ੍ਹਾਂ ਵੱਿਚ ਭਾਰਤੀ ਜਨਤਾ ਪਾਰਟੀ ਦੇ ੨੨, ਇੰਡੀਅਨ ਨੈਸ਼ਨਲ ਕਾਂਗਰਸ ਦੇ ੨੬, ਸ਼੍ਰੋਮਣੀ ਅਕਾਲੀ ਦਲ ਦੇ ੭ ਅਤੇ ੪੪ ਆਜ਼ਾਦ ਉਮੀਦਵਾਰ ਚੋਣ ਮੈਦਾਨ ਵੱਿਚ ਹਨ। ਨਗਰ ਕੌਂਸਲ ਜ਼ੀਰਾ ਦੇ ਕੁੱਲ ੧੭ ਵਾਰਡਾਂ ਦੇ ੩੪ ਪੋਲੰਿਗ ਬੂਥਾਂ ਵੱਿਚ ਭਾਰਤੀ ਜਨਤਾ ਪਾਰਟੀ ਦੇ ੮, ਇੰਡੀਅਨ ਨੈਸ਼ਨਲ ਕਾਂਗਰਸ ਦੇ ੧੨, ਸ਼੍ਰੋਮਣੀ ਅਕਾਲੀ ਦਲ ਦੇ ੧੬, ਬਹੁਜਨ ਸਮਾਜ ਪਾਰਟੀ ਦਾ ੧ ਅਤੇ ੩੩ ਆਜ਼ਾਦ ਉਮੀਦਵਾਰ ਚੋਣ ਲਡ਼੍ਹ ਰਹੇ ਹਨ। ਨਗਰ ਕੌਂਸਲ ਤਲਵੰਡੀ ਭਾਈ ਦੇ ੫ ਵਾਰਡਾਂ ਦੇ ੫ ਪੋਲੰਿਗ ਬੂਥਾਂ ਵੱਿਚ ਚੋਣ ਹੋਣੀ ਹੈ ਜਸਿ ਵੱਿਚ ਭਾਰਤੀ ਜਨਤਾ ਪਾਰਟੀ ਦੇ ੧, ਇੰਡੀਅਨ ਨੈਸ਼ਨਲ ਕਾਂਗਰਸ ਦੇ ੨, ਸ਼੍ਰੋਮਣੀ ਅਕਾਲੀ ਦਲ ਦੇ ੩ ਅਤੇ ੨ ਆਜ਼ਾਦ ਉਮੀਦਵਾਰ ਚੋਣ ਮੈਦਾਨ ਵੱਿਚ ਹਨ। ਨਗਰ ਪੰਚਾਇਤ ਮਮਦੋਟ ਵੱਿਚ ੧੩ ਵਾਰਡ ਹਨ ਜੰਿਨਾਂ ਲਈ ੧੩ ਪੋਲੰਿਗ ਬੂਥ ਬਣਾਏ ਗਏ ਹਨ। ਮਮਦੋਟ ਨਗਰ ਪੰਚਾਇਤ ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ੩, ਇੰਡੀਅਨ ਨੈਸ਼ਨਲ ਕਾਂਗਰਸ ਦੇ ੫, ਸ਼੍ਰੋਮਣੀ ਅਕਾਲੀ ਦਲ ਦੇ ੧੦, ਬਹੁਜਨ ਸਮਾਜ ਪਾਰਟੀ ਦਾ ੫ ਅਤੇ ੧੮ ਆਜ਼ਾਦ ਉਮੀਦਵਾਰ ਚੋਣ ਲਡ਼੍ਹ ਰਹੇ ਹਨ। ਨਗਰ ਪੰਚਾਇਤ ਮੁੱਦਕੀ ਵੱਿਚ ੧੩ ਵਾਰਡਾਂ ਦੇ ੧੩ ਪੋਲੰਿਗ ਬੂਥਾਂ ਵੱਿਚ ਚੋਣਾਂ ਹੋਣੀਆਂ ਹਨ। ਮੁੱਦਕੀ ਦੀ ਚੋਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੇ ੧੧, ਸ਼੍ਰੋਮਣੀ ਅਕਾਲੀ ਦਲ ਦੇ ੧੩ ਅਤੇ ੫ ਆਜ਼ਾਦ ਉਮੀਦਵਾਰ ਚੋਣ ਲਡ਼੍ਹ ਰਹੇ ਹਨ।
Converted from Satluj to Unicode