Ferozepur News

ਖਾਖੀ ਵਰਦੀ ਦਾ ਕਮਾਲ, ਖੋਇਆ ਹੋਇਆ ਆਈ ਫੋਨ ਟਰੇਸ ਕਰਕੇ ਮਲਿਕ ਤੋਂ ਵਾਪਿਸ ਕੀਤਾ

ਖਾਖੀ ਵਰਦੀ ਦਾ ਕਮਾਲ, ਖੋਇਆ ਹੋਇਆ ਆਈ ਫੋਨ ਟਰੇਸ ਕਰਕੇ ਮਲਿਕ ਤੋਂ ਵਾਪਿਸ ਕੀਤਾ

ਖਾਖੀ ਵਰਦੀ ਦਾ ਕਮਾਲ, ਖੋਇਆ ਹੋਇਆ ਆਈ ਫੋਨ ਟਰੇਸ ਕਰਕੇ ਮਲਿਕ ਤੋਂ ਵਾਪਿਸ ਕੀਤਾ

ਫਿਰੋਜ਼ਪੁਰ, 12.7 2023: ਖਾਖੀ ਵਰਦੀ ਨੇ ਇਮਾਨਦਾਰੀ ਦਿਖਾਈ ਜਦੋ ਖੋਇਆ ਹੋਇਆ ਆਈ ਫੋਨ ਮਲਿਕ ਨੂੰ ਵਾਪਿਸ ਕੀਤਾ।

ਇਹ ਜਾਣਕਾਰੀ ਐੱਸ ਪੀ ਰਣਧੀਰ ਕੁਮਾਰ ਨੇ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਇੰਸ ਜਸਵੰਤ ਸਿੰਘ SHO ਕੈਟ ਫਿਰੋਜਪੁਰ ਵੱਲੋ 2 ਦਿਨ ਪਹਿਲਾ ਇੱਕ ਲੇਡੀਜ ਤੋ ਖੋਹੇ ਹੋਏ ਮੋਬਾਇਲ ਆਈ ਫੋਨ 14 ਨੂੰ ਟਰੇਸ ਕਰਕੇ ਮੋਬਾਇਲ ਉਹਨਾ ਦੇ ਮਾਲਿਕ ਨੂੰ ਵਾਪਿਸ ਕਰ ਕੇ ਇਕ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ.
ਓਹਨਾ ਅਗੇ ਦੱਸਿਆ ਕੇ ਅਜਿਹੇ ਮੇਹਨਤੀ ਮੁਲਾਜ਼ਮ ਦੀ ਕਿਸੇ ਖਾਸ ਮੌਕੇ ਤੇ ਸਨਮਾਨ ਵੀ ਕੀਤਾ ਜਾਵੇਗਾ

Related Articles

Leave a Reply

Your email address will not be published. Required fields are marked *

Back to top button