Ferozepur News

ਕੋਮਾਤਰੀ ਪਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇਟਰਨੈਸ਼ਨਲ ਦੀ ਸ਼ਾਖਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ  ਅੱਜ ਅੰਧ ਵਿਦੀਆਲੀਆ ਫਿਰੋਜ਼ਪੁਰ ਵਿੱਚ ਰਹਿੰਦੇ ਨੇਤਰਹੀਣਾ  ਲਈ ਫਲਾ ਦਾ ਲੰਗਰ ਲਗਾਇਆ

ਕੋਮਾਤਰੀ ਪਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇਟਰਨੈਸ਼ਨਲ ਦੀ ਸ਼ਾਖਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ  ਅੱਜ ਅੰਧ ਵਿਦੀਆਲੀਆ ਫਿਰੋਜ਼ਪੁਰ ਵਿੱਚ ਰਹਿੰਦੇ ਨੇਤਰਹੀਣਾ  ਲਈ ਫਲਾ ਦਾ ਲੰਗਰ ਲਗਾਇਆਕੋਮਾਤਰੀ ਪਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇਟਰਨੈਸ਼ਨਲ ਦੀ ਸ਼ਾਖਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ  ਅੱਜ ਅੰਧ ਵਿਦੀਆਲੀਆ ਫਿਰੋਜ਼ਪੁਰ ਵਿੱਚ ਰਹਿੰਦੇ ਨੇਤਰਹੀਣਾ  ਲਈ ਫਲਾ ਦਾ ਲੰਗਰ ਲਗਾਇਆ

ਕੋਮਾਤਰੀ ਪਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇਟਰਨੈਸ਼ਨਲ ਦੀ ਸ਼ਾਖਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ  ਅੱਜ ਅੰਧ ਵਿਦੀਆਲੀਆ ਫਿਰੋਜ਼ਪੁਰ ਵਿੱਚ ਰਹਿੰਦੇ ਨੇਤਰਹੀਣਾ  ਲਈ ਫਲਾ ਦਾ ਲੰਗਰ ਲਗਾਇਆ

ਫਿਰੋਜ਼ਪੁਰ, 11.7.2023: ਕੋਮਾਤਰੀ ਪਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇਟਰਨੈਸ਼ਨਲ ਦੀ ਸ਼ਾਖਾ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅਗੇ ਵਧਾਓੁਦੇ ਹੋਏ ਅੱਜ ਅੰਧ ਵਿਦੀਆਲੀਆ ਫਿਰੋਜ਼ਪੁਰ ਵਿੱਚ ਰਹਿੰਦੇ ਨੇਤਰਹੀਣਾ ਦੀ ਜਿਦਗੀ ਵਿੱਚ ਮਿਠਾਸ ਭਰਨ ਦੀ ਕੋਸ਼ਿਸ਼ ਕਰਦੇ ਹੋਏ ਫਲਾ ਦਾ ਲੰਗਰ ਲਗਾਇਆ ਗਿਆ ਅਤੇ ਓੁਹਨਾ ਨਾਲ ਬੈਠ ਕੇ ਸਮਾ ਵੀ ਬਤਾਇਆ ਗਿਆ ਇਸ ਤੋ ਬਾਦ ਕਲੱਬ ਦੁਆਰਾ ਇਕ ਜਰੂਰਤਮੰਦ ਬਚੇ ਦੀ ਸਕੂਲ ਦੀ ਸਾਰੇ ਸਾਲ ਦੀ ਫੀਸ ਅਤੇ ਹੋਰ ਖਰਚੇ ਸਕੂਲ ਪ੍ਰਿੰਸੀਪਲ ਨੂੰ ਜਮਾ ਕਰਵਾਏ ਗਏ ਤਾ ਜੋ ਇਸ ਬਚੇ ਨੂੰ ਅਪਨੇ ਪਿਤਾ ਕਮੀ ਮਹਿਸੂਸ ਨਾ ਹੋਵੇ ਅਤੇ ਇਹ ਅਪਨੀ ਪੜ੍ਹਾਈ ਪੂਰੀ ਕਰ ਸਕੇ ।

ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਪ੍ਰਧਾਨ ਗੋਪਾਲ ਸਿਗਲਾ ਨੇ ਕਿਹਾ ਕੀ ਵਿਦੀਆ ਦਾ ਦਾਨ ਸਭ ਤੋ ਓੁਤਮ ਦਾਨ ਹੈ ਜੇਕਰ ਕੋਈ ਹੋਰ ਜਰੂਰਤ ਮੰਦ ਬਚਾ ਵੀ ਸਾਡੇ ਤੋ ਇਹ ਸੇਵਾ ਲੇ ਸਕਦਾ ਹੈ ਇਸ ਮੋਕੇ ਕਲੱਬ ਦੇ ਸੈਕਟਰੀ ਸੰਦੀਪ ਪੁਰੀ ਕੈਸ਼ਿਅਰ ਵਿਜੇ ਮੌਗਾ ਸਾਬਕਾ ਪ੍ਰਧਾਨ ਸੰਦੀਪ ਤਿਵਾੜੀ ਤੋ ਇਲਾਵਾ ਓੁਪ ਪ੍ਰਧਾਨ ਵਿਕਾਸ ਬਜਾਜ ਪੀ ਆਰ ਓ ਨਿਰਮਲ ਮੌਗਾ ਵਿਪਨ ਅਰੋੜਾ ਅੰਗਰੇਜ ਸਿੰਘ ਖਾਰਾ ਆਦਿ ਮੈਂਬਰਾਂ ਦੁਆਰਾ ਸੇਵਾ ਨਿਭਾਈ ਗਈ

Related Articles

Leave a Reply

Your email address will not be published. Required fields are marked *

Back to top button