ਕੈਬਨਟਿ ਮੰਤਰੀ ਜਥੇਦਾਰ ਤੋਤਾ ਸੰਿਘ ਨੇ ਅਜ਼ਾਦੀ ਦਵਿਸ ਮੌਕੇ ਸ਼ਹੀਦ ਭਗਤ ਸੰਿਘ ਸਟੇਡੀਅਮ ਵਖੇ ਰਾਸ਼ਟਰੀ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ
ਪੰਜਾਬ ਵਕਾਸ ਦੇ ਹਰ ਖੇਤਰ ਵਚਿ ਤਰੱਕੀ ਕਰਕੇ ਦੇਸ਼ ਦਾ ਮੋਹਰੀ ਸੂਬਾ ਬਣਆਿ: ਜਥੇਦਾਰ ਤੋਤਾ ਸੰਿਘ
ਅਜ਼ਾਦੀ ਸੰਘਰਸ਼ ਵਚਿ ਪੰਜਾਬੀਆਂ ਵੱਲੋਂ ਦੱਿਤੀਆਂ ਗਈਆਂ ਲਾ-ਮਸਾਲ ਕੁਰਬਾਨੀਆਂ,
ਕੈਬਨਟਿ ਮੰਤਰੀ ਜਥੇਦਾਰ ਤੋਤਾ ਸੰਿਘ ਨੇ ਅਜ਼ਾਦੀ ਦਵਿਸ ਮੌਕੇ ਸ਼ਹੀਦ ਭਗਤ ਸੰਿਘ ਸਟੇਡੀਅਮ ਵਖੇ ਰਾਸ਼ਟਰੀ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ
ਸ਼ਹੀਦੀ ਸਮਾਰਕ ਹੂਸੈਨੀਵਾਲਾ ਵਖੇ ਕੌਮ ਦੇ ਸ਼ਹੀਦਾਂ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ
ਜ਼ਲ੍ਹਾ ਪੱਧਰੀ ਸਮਾਗਮ ਵਚਿ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ
ਫਰੋਜ਼ਪੁਰ15 ਅਗਸਤ 2016 ( ) ਇਥੋਂ ਦੇ ਸ਼ਹੀਦ ਭਗਤ ਸੰਿਘ ਸਟੇਡੀਅਮ ਵਖੇ ਜਲ੍ਹਾ ਪੱਧਰੀ ਆਜ਼ਾਦੀ ਦਵਿਸ ਸਮਾਰੋਹ ਦਾ ਆਯੋਜਨ ਕੀਤਾ ਗਆਿ। ਇਸ ਸਮਾਗਮ ਵਚਿ ਪੰਜਾਬ ਦੇ ਕੈਬਨਟਿ ਮੰਤਰੀ ਜਥੇਦਾਰ ਤੋਤਾ ਸੰਿਘਂ ਵੱਲੋਂ ਮੁੱਖ ਮਹਮਾਨ ਵਜੋਂ ਰਾਸ਼ਟਰੀ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਆਿ ਜਥੇਦਾਰ ਤੋਤਾ ਸੰਿਘ ਨੇ ਗਦਰ ਲਹਰਿ, ਕੂਕਾ ਲਹਰਿ, ਗੁਰੂਦੁਆਰਾ ਸੁਧਾਰ ਲਹਰਿ, ਬੱਬਰ ਅਕਾਲੀ ਲਹਰਿ, ਪੱਗਡ਼ੀ ਸੰਭਾਲ ਜੱਟਾ ਲਹਰਿ, ਭਾਰਤ ਛੱਡੋ ਅੰਦੋਲਨ ਵਰਗੀਆਂ ਮਹਾਨ ਲਹਰਾ ਵਚਿ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਆਿ ਕਹਾ ਕ ਿਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਫਜਾ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਹਾ ਕ ਿਆਜ਼ਾਦੀ ਸਘਰੰਸ਼ ਵਚਿ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆ ਹਨ। ਉਨ੍ਹਾਂ ਭਾਰਤੀ ਫੌਜ, ਬੀ.ਐਸ.ਐਫ, ਪੰਜਾਬ ਪੁਲੀਸ, ਹੋਮ ਗਾਰਡ ਆਦ ਿਸੁਰਖਆਿਂ ਫੌਰਸਾਂ ਦੀ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਆਿ ਲਈ ਦੱਿਤੀਆਂ ਕੁਰਬਾਨੀਆਂ ਦੀ ਵੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਕੈਬਨਟਿ ਮੰਤਰੀ ਜਥੇਦਾਰ ਤੋਤਾ ਸੰਿਘ ਨੇ ਕਹਾ ਕ ਿ ਪਛਿਲੇ ੯ ਸਾਲ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਾਂਝੀ ਸਰਕਾਰ ਨੇ ਮੁੱਖ ਮੰਤਰੀ ਸ.ਪਰਕਾਸ਼ ਸੰਿਘ ਬਾਦਲ ਤੇ ਮੁੱਖ ਮੰਤਰੀ ਸ.ਸੁਖਬੀਰ ਸੰਿਘ ਬਾਦਲ ਦੀ ਸੁਚੱਜੀ ਰਹਨੁਮਾਈ ਹੇਠ ਸੂਬੇ ਨੂੰ ਵਕਾਸ ਦੀਆਂ ਨਵੀਆਂ ਲੀਹਾਂ @ਤੇ ਤੋਰਆਿ ਹੈ। ਖੇਤੀਬਾਡ਼ੀ, ਸੱਿਖਆਿ, ਬੁਨਆਿਦੀ ਢਾਂਚੇ, ਬਜਿਲੀ, ਸੂਰਜੀ ਊਰਜਾ ਤੇ ਸਮੁੱਚੇ ਵਕਾਸ ਦੇ ਖੇਤਰ ਵਚਿ ਮਾਣਮੱਤੀਆ ਪ੍ਰਾਪਤੀਆਂ ਕੀਤੀਆਂ ਹਨ ਤੇ ਕਈ ਰਾਸ਼ਟਰੀ ਐਵਾਰਡ ਜੱਿਤੇ ਹਨ। ਪਛਿਲੇ ਦੋ ਸਾਲ ਤੋਂ ਕੇਂਦਰ ਵੱਿਚ ਬਣੀ ਐਨ.ਡੀ.ਏ. ਦੀ ਸਰਕਾਰ ਨੇ ਸੂਬੇ ਨੂੰ ਕਈ ਅਹਮਿ ਸਡ਼ਕੀ ਪ੍ਰਾਜੈਕਟ ਅਤੇ ਵੱਕਾਰੀ ਸੰਸਥਾਵਾਂ ਦੇ ਕੇ ਪੰਜਾਬ ਦੇ ਵਕਾਸ ਨੂੰ ਨਵੀਂ ਦਸ਼ਾ ਦੱਿਤੀ ਹੈ। ਉਨ੍ਹਾਂ ਕਹਾ ਕ ਿਫਰੋਜਪੁਰ ਸ਼ਹੀਦਾਂ ਦੀ ਧਰਤੀ ਹੈ ਅਤੇ ਇਸ ਦੇ ਸਰਵਪੱਖੀ ਵਕਾਸ ਲਈ ਨਰਿਣਤਰ ਕੋਸ਼ਸ਼ਾ ਜਾਰੀ ਹਨ। ਉਨ੍ਹਾਂ ਕਹਾ ਕ ਿਅਕਾਲੀ ਭਾਜਪਾ ਸਰਕਾਰ ਵੱਲੋਂ ਫਰੋਜਪੁਰ ਜਲ੍ਹੇ ਵਚਿ ਇਤਹਾਸਕ ਪੰਿਡ ਬਜੀਦਪੁਰ ਤੋਂ ਹੁਸੈਨੀਵਾਲਾ ਤੱਕ ੧੫ ਕਰੋਡ਼ ਰੁਪਏ ਦੀ ਲਾਗਤ ਨਾਲ ਚੋਂਹਮਾਰਗੀ ਸਡ਼ਕ, ਹਾਕੀ ਖਡਾਰੀਆਂ ਨੂੰ ਉਤਸ਼ਾਹਤਿ ਕਰਨ ਲਈ ਫ਼ਰੋਜ਼ਪੁਰ ਸ਼ਹਰਿ ਵਖੇ ੧੦ ਕਰੋਡ਼ ਦੀ ਲਾਗਤ ਨਾਲ ਅੰਤਰ ਰਾਸ਼ਟਰੀ ਪੱਧਰ ਦਾ ਐਸਟੋਟਰਫ ਹਾਕੀ ਸਟੇਡੀਅਮ,ਪੰਿਡ ਹਕੂਮਤ ਸੰਿਘ ਵਾਲਾ ਵਖੇ ੧੦ ਏਕਡ਼ ਜ਼ਮੀਨ ਤੇ ੧੮.੫੦ ਕਰੋਡ਼ ਦੀ ਲਾਗਤ ਨਾਲ ਮੈਰੀਟੋਰੀਅਸ ਸਕੂਲ, ਫ਼ਰੋਜਪੁਰ ਜ਼ੀਰਾ ਰੋਡ ਤੇ ਪੰਿਡ ਮੋਹਕਮ ਖਾਂ ਵਖੇ ੧੫ ਕਰੋਡ਼ ਰੁਪਏ ਦੀ ਲਾਗਤ ਨਾਲ ਸਰਕਾਰੀ ਡਗਿਰੀ ਕਾਲਜ , ਜ਼ਲ੍ਹਾ ਫ਼ਰੋਜ਼ਪੁਰ ਦੇ ਪੰਿਡ ਹਕੂਮਤ ਸੰਿਘ ਵਾਲਾ ਵਖੇ ਬੇਰੁਜ਼ਗਾਰ ਬੱਚਆਿਂ ਨੂੰ ਦੇਸ਼ ਦੀ ਸੇਵਾ ਲਈ ਪ੍ਰੇਰਤਿ ਕਰਨ ਲਈ ੧੨ ਏਕਡ਼ ਜ਼ਮੀਨ ਤੇ ੭.੫੦ ਕਰੋਡ਼ ਦੀ ਲਾਗਤ ਨਾਲ ਸੀ.ਪਾਈਟ ਸਕੂਲ ਬਣਾਇਆ ਗਆਿ ਹੈ । ਉਨ੍ਹਾਂ ਕਹਾ ਕ ਿਸਰਹੱਦੀ ਖੇਤਰ ਵਕਾਸ ਪ੍ਰੋਗਰਾਮ ਅਧੀਨ ਜ਼ਲ੍ਹੇ ਦੇ ਵਚਿ ੯ ਹੁਨਰ ਵਕਾਸ ਕੇਂਦਰ ਚੱਲ ਰਹੇ ਹਨ ਜਨ੍ਹਾਂ ਵਚੋਂ ਲਗਭਗ ੧੫੦੦ ਦੇ ਕਰੀਬ ਬੇਰੁਜਗਾਰ ਲਡ਼ਕੇ/ਲਡ਼ਕੀਆਂ ਟ੍ਰੇਨੰਿਗ ਲੈ ਚੁੱਕੇ ਹਨ।
ਇਸ ਤੋਂ ਪਹਲਾਂ ਜਥੇਦਾਰ ਤੋਤਾ ਸੰਿਘ, ਵਧਾਇਕ ਸ.ਜੋਗੰਿਦਰ ਸੰਿਘ ਜੰਿਦੂ, ਪ੍ਰਸ਼ਾਸਨਕਿ ਤੇ ਪੁਲੀਸ ਅਧਕਾਰੀਆਂ ਵੱਲੋਂ ਸ਼ਹੀਦੀ ਸਮਾਰਕ ਹੂਸੈਨੀਵਾਲਾ ਵਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਸਮਾਗਮ ਦੌਰਾਨ ਬੀ.ਐਸ.ਐਫ, ਪੰਜਾਬ ਪੁਲੀਸ, ਪੰਜਾਬ ਹੋਮਗਾਰਡ, ਸਕਾਉਟ ਐਂਡ ਗਾਈਡ, ਭਾਰਤੀ ਫੌਜ ਦੇ ਬੈਂਡ ਵੱਲੋਂ ਮਾਰਚ ਪਾਸਟ ਕੀਤਾ ਗਆਿ। ਵੱਖ ਵੱਖ ਸੱਿਖਆਿਂ ਸੰਸਥਾਵਾਂ ਵੱਲੋਂ ਦੇਸ਼ ਭਗਤੀ ਨਾਲ ਭਰਪੂਰ ਰੰਗਾ ਰੰਗ ਸਭਆਿਚਾਰਕ ਪ੍ਰੋਗਰਾਮ, ਗੱਿਧੇ, ਭੰਗਡ਼ੇ ਦੀ ਵਧੀਆਂ ਪੇਸ਼ਕਾਰੀ ਕੀਤੀ ਗਈ। ਜਥੇਦਾਰ ਤੋਤਾ ਸੰਿਘ ਵੱਲੋਂ ਸੱਿਖਆਿ, ਖੇਡਾਂ, ਸਮਾਜ ਸੇਵਾ, ਅਜ਼ਾਦੀ ਘੁਲਾਟੀਆਂ, ਕਾਰਗਲਿ ਸ਼ਹੀਦਾਂ ਦੇ ਪਰਵਾਰਾਂ ਤੇ ਹੋਰ ਖੇਤਰਾਂ ਵਚਿ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਤਿ ਕੀਤਾ ਗਆਿ ਤੇ ਜਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਲੋਡ਼ਵੰਦਾਂ ਨੂੰ ਟਰਾਈ ਸਾਈਕਲ, ਸਲਾਈ ਮਸ਼ੀਨਾਂ ਅਤੇ ਜਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਖ ਵੱਖ ਬੈਂਕਾਂ ਦੀ ਮਦਦ ਨਾਲ ਬੇਰੁਜਗਾਰਾਂ ਨੂੰ ਚਾਰ ਈ-ਰਕਿਸ਼ਾ ਅਤੇ ੧੦੩ ਰਕਿਸ਼ਾ ਵੀ ਵੰਡੇ ਗਏ।
ਇਸ ਸਮਾਗਮ ਵਚਿ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸ੍ਰੀ ਕਮਲ ਸ਼ਰਮਾ, ਵਧਾਇਕ ਸ.ਜੋਗੰਿਦਰ ਸੰਿਘ ਜੰਿਦੂ, ਸ.ਬਰਜੰਿਦਰ ਸੰਿਘ ਬਰਾਡ਼ ਚੇਅਰਮੈਨ ਹੈਲਥ ਸਸਿਟਮ ਕਾਰਪੋਰੇਸ਼ਨ,ਕਮਸ਼ਿਨਰ ਸ੍ਰੀ ਵੀ.ਕੇ.ਮੀਨਾ, ਡਪਿਟੀ ਕਮਸ਼ਿਨਰ ਇੰਜੀ.ਡੀ.ਪੀ.ਐਸ.ਖਰਬੰਦਾ, ਸ੍ਰੀ ਐਸ.ਕੇ.ਅਗਰਵਾਲ ਜ਼ਲ੍ਹਾ ਤੇ ਸ਼ੈਸ਼ਨ ਜੱਜ, ਸ.ਆਰ.ਐਸ.ਖੱਟਡ਼ਾ ਡੀ.ਆਈ.ਜੀ., ਸ੍ਰੀ ਆਰ.ਕੇ.ਬਖਸ਼ੀ ਜਲ੍ਹਾ ਪੁਲੀਸ ਮੁਖੀ, ਵਧੀਕ ਡਪਿਟੀ ਕਮਸ਼ਿਨਰ ਸ੍ਰੀ ਵਨੀਤ ਕੁਮਾਰ, ਸ.ਸੰਦੀਪ ਸੰਿਘ ਗਡ਼ਾ ਐਸ.ਡੀ.ਐਮ, ਸ੍ਰੀ.ਡੀ.ਪੀ.ਚੰਦਨ ਚੇਅਰਮੈਲ ਪਲੈਨੰਿਗ ਬੋਰਡ, ਡਾ.ਸਤੰਿਦਰ ਸੰਿਘ ਨੈਸ਼ਨਲ ਐਵਾਰਡੀ, ਸ੍ਰੀ ਅਸ਼ੋਕ ਬਹਰਿ ਸਕੱਤਰ ਰੈਡ ਕਰਾਸ ਸਮੇਤ ਵੱਖ ਵੱਖ ਵਭਾਗਾਂ ਦੇ ਅਧਕਾਰੀਆਂ, ਇਲਾਕਾ ਨਵਾਸੀਆਂ, ਸੱਿਖਆਿ ਸੰਸਥਾਵਾਂ ਦੇ ਵਦਿਆਿਰਥੀਆਂ ਨੇ ਵੱਡੀ ਗਣਿਤੀ ਵਚਿ ਸ਼ਰਿਕਤ ਕੀਤੀ।