Ferozepur News

ਐਲ ਮਧੂ ਨਾਗ ਨੇ ਅਵੈਰਨਿਸ ਅਬਜ਼ਰਵਰ ਵੱਜੋ ਚਾਰਜ ਸੰਭਾਲਿਆ

ਫਾਜ਼ਿਲਕਾ, 11 ਜਨਵਰੀ (ਵਿਨੀਤ ਅਰੋੜਾ):  ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਸਬੰਧ ਵਿਚ ਭਾਰਤ ਚੋਣ ਕਮਿਸ਼ਨ ਵੱਲੋਂ ਫਾਜ਼ਿਲਕਾ ਵਿਚ ਮਿਸਟਰ ਐਲ ਮਧੂ ਨਾਗ ਅਵੈਰਨਿਸ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਦੱਸਿਆ ਕਿ ਮਿਸਟਰ ਐਲ ਮਧੂ ਨਾਗ  1994 ਬੈਂਚ ਦੇ ਆਈਆਈਐਸ ਅਧਿਕਾਰੀ ਹਨ। ਉਨ੍ਹਾਂ ਦੱਸਿਆ ਕਿ ਉਹ ਫਾਜ਼ਿਲਕਾ ਵਿਚ ਚੋਣਾਂ ਦੌਰਾਨ ਅਵੈਰਨਿਸ ਅਬਜਰਵਰ ਵੱਜੋਂ ਆਪਣੀਆਂ ਸੇਵਾਵਾਂ ਦੇਣਗੇ। ਉਨ੍ਹਾਂ ਵੱਲੋਂ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ।

Related Articles

Check Also
Close
Back to top button