Ferozepur News
ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਪੀਅਨਸ਼ਿਪ ਵਿੱਚ ਭਾਗ ਲਵੇਗਾ ਫ਼ਿਰੋਜ਼ਪੁਰ ਦਾ ਲਵਪ੍ਰੀਤ ਸਿੰਘ
ਭੁਵਨੇਸ਼ਵਰ ਦੀ ' ਕਿਟ ਯੂਨੀਵਰਸਿਟੀ ਵਿੱਚ 4 ਤੋਂ 11 ਅਪ੍ਰੈਲ ਤਕ ਹੋਵੇਗੀ ਚੈਪੀਅਨਸ਼ਿਪ
ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਪੀਅਨਸ਼ਿਪ ਵਿੱਚ ਭਾਗ ਲਵੇਗਾ ਫ਼ਿਰੋਜ਼ਪੁਰ ਦਾ ਲਵਪ੍ਰੀਤ ਸਿੰਘ
ਭੁਵਨੇਸ਼ਵਰ ਦੀ ‘ ਕਿਟ ਯੂਨੀਵਰਸਿਟੀ ਵਿੱਚ 4 ਤੋਂ 11 ਅਪ੍ਰੈਲ ਤਕ ਹੋਵੇਗੀ ਚੈਪੀਅਨਸ਼ਿਪ
ਫ਼ਿਰੋਜ਼ਪੁਰ, 29.3.2023: ਭੁਵਨੇਸ਼ਵਰ ਦੀ ‘ ਕਿਟ ਯੂਨੀਵਰਸਿਟੀ ਵਿੱਚ 4 ਤੋਂ 11 ਅਪ੍ਰੈਲ ਤਕ ਹੋਣ ਵਾਲੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਪੀਅਨਸ਼ਿਪ ਵਿੱਚ ਫ਼ਿਰੋਜ਼ਪੁਰ ਦਾ ਲਵਪ੍ਰੀਤ ਸਿੰਘ ਭਾਗ ਲਵੇਗਾ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਖਿਡਾਰੀ ਲਵਪ੍ਰੀਤ ਸਿੰਘ ਪੁੱਤਰ ਸੋਨਾ ਸਿੰਘ ਨੂੰ ਇਸ ਚੈਪੀਅਨਸ਼ਿਪ ਵਿਚ ਖੇਡਣ ਲਈ ‘ਅਸਾਮ ਦੀ ਹਾਊਸ’ ਫਿਰੋਜ਼ਪੁਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਹਿਯੋਗ ਦੇਣ ਵਾਲਿਆਂ ਵਿਚ ਸੰਜੀਵ ਪੁਕਾਰ ਸਾਬਕਾ ਆਰਮੀ ਮੈਨ ਪ੍ਰੋਪਰਾਈਟਰ ਆਸਾਮ ਦੀ ਹਾਊਸ ਫਿਰੋਜ਼ਪੁਰ, ਰਣਜੀਤ ਸਿੰਘ ਬਾਕਿਸੰਗ ਕੋਚ ਸੋਢੇਵਾਲਾ ਫਿਰੋਜ਼ਪੁਰ, ਤਰੁਣ ਚੋਪੜਾ, ਗੁਰਪ੍ਰੀਤ ਸਿੰਘ ਸਰਪੰਚ ਸੋਢੇਵਾਲਾ, ਜਤਿੰਦਰ ਮੋਂਗਾ, ਜਗਮੀਤ ਸਿੰਘ ਬਸਤੀ ਹਬੀਬ ਕੇ ਨੇ ਸਹਿਯੋਗ ਦਿੱਤਾ।