Ferozepur News

ਆਪ ਦੇ ਜਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਨੂੰ ਸਦਮਾਂ ,ਪਤਨੀ ਦਾ ਦਿਹਾਂਤ

ਆਪ ਦੇ ਜਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਨੂੰ ਸਦਮਾਂ ,ਪਤਨੀ ਦਾ ਦਿਹਾਂਤ

ਆਪ ਦੇ ਜਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਨੂੰ ਸਦਮਾਂ ,ਪਤਨੀ ਦਾ ਦਿਹਾਂਤ ।

ਫਿਰੋਜਪੁਰ, 3.9.2021:  ਆਪ ਦੇ ਜਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦੋਂ ਉਹਨਾਂ ਦੀ ਧਰਮ ਪਤਨੀ ਹਰਜਿੰਦਰ ਕੋਰ ਦਾ ਅਚਾਨਕ ਦਿਹਾਂਤ ਹੋ ਗਿਆ । ਇਸ ਦੁੱਖ ਦੀ ਘੜੀ ਵਿੱਚ ਮਲਕੀਤ ਸਿੰਘ ਥਿੰਦ ਸਾਬਕਾ ਜਿਲਾ ਪ੍ਰਧਾਨ ,ਬੀਬੀ ਭੁਪਿੰਦਰ ਕੌਰ ਸੰਧੂ ਸਾਬਕਾ ਜਿਲਾ ਪ੍ਰਧਾਨ ,ਬੀਬੀ ਮਨਪ੍ਰੀਤ ਕੌਰ ਕੋਟ ਕਰੋੜ ,ਬੀਬੀ ਨਰਿੰਦਰ ਕੌਰ ,ਸੁਖਰਾਜ ਸਿੰਘ ਗੋਰਾ ਹਲਕਾ ਫਿਰੋਜਪੁਰ ਸ਼ਹਿਰੀ ,ਵਿਨੋਧ ਸੋਈ ਸੀਨੀਅਰ ਆਗੂ ਆਪ ਸ਼ਹਿਰੀ ,ਸੁਖਦੇਵ ਸਿੰਘ ਖਾਲਸਾ ਬਲਾਕ ਪ੍ਰਧਾਨ ਗੁਰੂਹਰਸਹਾਏ ,ਕੁਲਦੀਪ ਸਿੰਘ ਫਿਰੋਜ਼ਸ਼ਾਹ ਸਾਬਕਾ ਬਲਾਕ ਪ੍ਰਧਾਨ ,ਨਰਿੰਦਰ ਸਿੰਘ ਸੰਧਾ ,ਡਾ ਪ੍ਰਦੀਪ ਰਾਣਾ ਫਾਊਂਡਰ ਮੈਂਬਰ,ਪਰਮਜੀਤ ਅਨਾਰਕਲੀ , ਗੁਰਜੀਤ ਉੱਗੋਕੇ ,ਐਡਵੋਕੇਟ ਰਜਨੀਸ਼ ਦਹੀਆ ਜਿਲਾ ਪ੍ਰਧਾਨ ਬੀ ਸੀ ਵਿੰਗ ,ਡਾ ਅਮ੍ਰਿਤਪਾਲ ਸਿੰਘ ਸੋਢੀ ਜਿਲਾ ਪ੍ਰਧਾਨ ਡਾਕਟਰੀ ਵਿੰਗ ,ਸਸ਼ਮਿੰਦਰ ਖਿੰਡਾ ਜੀਰਾ ,ਬਲਰਾਜ ਸਿੰਘ ਕਟੋਰਾ ਜਿਲਾ ਮੀਤ ਪ੍ਰਧਾਨ ਕਿਸਾਨ ਵਿੰਗ ,ਦੀਪਕ ਸ਼ਰਮਾ ਹਲਕਾ ਗੁਰੂਹਰਸਹਾਏ ,ਬੇਅੰਤ ਸਿੰਘ ਬਲਾਕ ਪ੍ਰਧਾਨ ,ਹਰਜਿੰਦਰ ਸਿੰਘ ਸਿੱਧੂ , ਹਰਜਿੰਦਰ ਸਿੰਘ ਜਿਲਾ ਪ੍ਰਧਾਨ ਬੀ ਸੀ ਵਿੰਗ ,ਰਣਜੀਤ ਸਿੰਘ ਗੁਰੂਹਰਸਹਾਏ ,ਨਰਿੰਦਰ ਗਰੋਵਰ ਬਲਾਕ ਪ੍ਰਧਾਨ ਸ਼ਹਿਰੀ ,ਮੰਗਤ ਮਹਿਤਾ ਬਲਾਕ ਪ੍ਰਧਾਨ ਗੁਰੂਹਰਸਹਾਏ ,ਹਰਪ੍ਰੀਤ ਸਿੰਘ ਖਡੂਰ ,ਹਰਜਿੰਦਰ ਸਿੰਘ ਘਾਂਗਾ ਜਿਲਾ ਇਵੇੰਟ ਇੰਚਾਰਜ , ਅਤੇਸ਼ ਸ਼ਰਮਾਂ,ਬਲਵਿੰਦਰ ਸਿੰਘ ਰਾਊਕੇ ਬਲਾਕ ਪ੍ਰਧਾਨ ਮਮਦੋਟ ,ਗੁਰਨੇਕ ਸਿੰਘ ਕੁੱਲਗੜ੍ਹੀ ਬਲਾਕ ਪ੍ਰਧਾਨ ਕੁਲਗੜ੍ਹੀ ਆਦਿ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ।

Related Articles

Leave a Reply

Your email address will not be published. Required fields are marked *

Back to top button