Ferozepur News

ਆਨਲਾਈਨ ਵੈਬੀਨਾਰ ਰਾਹੀਂ  ਰਾਮ ਬਾਗ ਸੇਵਾ ਬਿਰਧ ਆਸ਼ਰਮ ਅਤੇ ਆਰੀਆ ਅਨਾਥਆਲਿਆ ਨਾਲ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ 

ਆਨਲਾਈਨ ਵੈਬੀਨਾਰ ਰਾਹੀਂ  ਰਾਮ ਬਾਗ ਸੇਵਾ ਬਿਰਧ ਆਸ਼ਰਮ ਅਤੇ ਆਰੀਆ ਅਨਾਥਆਲਿਆ ਨਾਲ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ 

ਆਨਲਾਈਨ ਵੈਬੀਨਾਰ ਰਾਹੀਂ  ਰਾਮ ਬਾਗ ਸੇਵਾ ਬਿਰਧ ਆਸ਼ਰਮ ਅਤੇ ਆਰੀਆ ਅਨਾਥਆਲਿਆ ਨਾਲ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ

ਫਿਰੋਜ਼ਪੁਰ 17 ਮਈ 2021 —  ਸੀ.ਜੇ.ਐੱਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ  ਏਕਤਾ ਉੱਪਲ ਵੱਲੋਂ ਆਨਲਾਈਨ ਵੈਬੀਨਾਰ ਰਾਹੀਂ ਸ੍ਰੀ. ਰਾਮ ਬਾਗ ਸੇਵਾ ਬਿਰਧ ਆਸ਼ਰਮ ਫਿਰੋਜ਼ਪੁਰ ਛਾਉਣੀ ਅਤੇ ਆਰੀਆ ਅਨਾਥਆਲਿਆ ਨਾਲ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਗਿਆ।  ਹਰੀਸ਼ ਗੋਇਲ ਚੇਅਰਮੈਨ ਬਿਰਧ ਆਸ਼ਰਮ ਅਤੇ ਡਾਕਟਰ  ਕੇ.ਸੀ ਅਰੋੜਾ ਵੱਲੋਂ ਅਨਾਥ ਆਸ਼ਰਮ ਨਾਲ ਆਨਲਾਈਲ ਸੰਪਰਕ ਕਰਵਾ ਕੇ ਇਹ ਵੈਬੀਨਾਰ ਕਰਵਾਇਆ ਗਿਆ ਇਸ ਮੌਕੇ ਸੀਜੇਐੱਮ-ਕਮ-ਸਕੱਤਰ  ਏਕਤਾ ਉੱਪਲ ਨੇ ਪਰਿਵਾਰ ਦੀ ਅਹਿਮੀਨਅਤ ਦੱਸਦੇ ਹੋਏ ਦੋਵਾਂ ਆਸ਼ਰਮਾਂ ਵਿੱਚ ਮੌਜੂਦ ਸਾਰੇ ਮੈਂਬਰਾਂ ਨੂੰ ਆਪਸ ਵਿੱਚ ਮਿਲ ਕੇ ਇੱਕ ਪਰਿਵਾਰ ਵਾਂਗ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੀ ਮਜ਼ਬੂਤ ਤੇ ਅਹਿਮ ਇਕਾਈ ਪਰਿਵਾਰ ਹੈ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਇੱਕ ਦੂਸਰੇ ਦੇ ਸੁੱਖ-ਦੁੱਖ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰਨੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button