Ferozepur News

ਅਵਤਾਰ ਜ਼ੀਰਾ ਹੀ ਲੜਨਗੇ ਚੋਣ ਜ਼ੀਰਾ ਤੋਂ

ਵਰਕਰਾਂ ਦੇ ਕੱਠ ਚ ਕੀਤਾ ਐਲਾਨ , ਅਵਤਾਰ ਜ਼ੀਰਾ ਹੀ ਲੜਨਗੇ ਚੋਣ

ਅਵਤਾਰ ਸਿੰਘ ਜ਼ੀਰਾ ਪਾਰਟੀ ਨੂੰ ਦਿਖਾਏ ਤਿੱਖੇ ਤੇਵਰ

ਜ਼ੀਰਾ 5 ਅਪ੍ਰੈਲ , ਪੰਜਾਬ ਵਿਧਾਨ ਸਭਾ ਦੀਆਂ ਅਗਾਮੀ  ਚੋਣਾਂ ਦੇ ਸਬੰਧ ਵਿਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਵੱਖ – ਵੱਖ ਵਿਧਾਨ ਸਭਾ ਹਲਕਿਆਂ ਅੰਦਰ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਮੌਕੇ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ , ਉੱਥੇ ਅੱਜ 5 ਅਪ੍ਰੈਲ ਨੂੰ ਵਿਧਾਨ ਸਭਾ ਹਲਕਾ ਜ਼ੀਰਾ ਦੇ ਇੰਚਾਰਜ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਅਵਤਾਰ ਸਿੰਘ ਜ਼ੀਰਾ (ਮਿੰਨਾ) ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਵਰਕਰਾਂ ਦੀ ਇਕੱਤਰਤਾ ਮੌਕੇ ਐਲਾਨ ਕੀਤਾ ਕਿ ਪਾਰਟੀ ਚਾਹੇ ਕੁਝ ਵੀ ਫ਼ੈਸਲਾ ਕਰੇ ਪਰ ਉਹ ਅਗਲੀ ਵਿਧਾਨ ਸਭਾ ਚੋਣ (ਇੱਥੋਂ) ਹੀ ਲੜਣਗੇ ।

Related Articles

Leave a Reply

Your email address will not be published. Required fields are marked *

Back to top button