Ferozepur News

ਅਮਰਜੀਤ ਸਿੰਘ ਖੋਖਰ ਨੇ ਜਿਲ•ਾ ਸਿੱਖਿਆ ਅਧਿਕਾਰੀ( ਐਲੀ: ਸਿ:) ਦਾ ਚਾਰਜ਼ ਸੰਭਾਲਿਆ

IMG_4261ਫਿਰੋਜ਼ਪੁਰ 22 ਜਨਵਰੀ(ਏ.ਸੀ.ਚਾਵਲਾ)ਸ: ਅਮਰਜੀਤ ਸਿੰਘ ਖੋਖਰ ਨੇ  ਅੱਜ ਜਿਲ•ਾ ਸਿੱਖਿਆ ਅਧਿਕਾਰੀ( ਐਲੀ: ਸਿ:) ਫਿਰੋਜ਼ਪੁਰ ਦਾ ਚਾਰਜ਼ ਸੰਭਾਲ ਲਿਆ। ਇਸ ਤੋਂ ਪਹਿਲਾਂ ਵੀ ਉਹ ਇਥੇ ਜਿਲ•ਾ ਸਿੱਖਿਆ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਸ: ਬਲਜੀਤ ਸਿੰਘ ਬਰਾੜ ਸੇਵਾ ਮੁਕਤ ਸੀ.ਈ.ਓ ਫਰੀਦਕੋਟ, ਸ: ਪਰਗਟ ਸਿੰਘ ਬਰਾੜ ਉੱਪ ਜਿਲ•ਾ ਸਿੱਖਿਆ ਅਫਸਰ,ਪ੍ਰਿੰਸੀ: ਰਾਕੇਸ਼ ਸ਼ਰਮਾਂ, ਸ: ਸੁਖਵਿੰਦਰ ਸਿੰਘ, ਪ੍ਰਿ: ਸਤਿੰਦਰਜੀਤ ਕੌਰ,ਸ਼੍ਰੀ ਅਜੈ ਕੁਮਾਰ ਤੇ ਸ਼੍ਰੀ ਰਾਜੀਵ ਮੌਗਾਂ ਸਮੇਤ ਦਫਤਰ ਦੇ ਸਮੂਹ ਕਰਮਚਾਰੀ ਹਾਜ਼ਰ ਸਨ।

Related Articles

Back to top button