ਅਤ੍ਰੰਰਾਸ਼ਟਰੀ 22ਵੈ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਦਾ ਪੋਸਟਰਜਾਰੀ
ਫਿਰੋਜ਼ਪੁਰ 11 ਫਰਵਰੀ(ਏ.ਸੀ.ਚਾਵਲਾ) ਅਤ੍ਰੰਰਾਸ਼ਟਰੀ 22ਵੈ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਮੋਕੇ ਵਡਾ ਪੋਸਟਰ ਅਜ ਫਿਰੋਜ਼ਪੁਰ ਦੇ ਜਿਲਾ ਡੀ.ਸੀ ਇੰਜ : ਡੀ.ਪੀ.ਐਸ ਖਰਬੰਦਾ ਵਲੋ ਜਾਰੀ ਕੀਤਾ ਗਿਆ ਡੀ.ਸੀ. ਖਰਬੰਦਾ ਨੇ ਆਖਿਆ ਕੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਦਾ ਨਾਮ ਦੇਸ਼ਾ ਵਿਦੇਸ਼ਾ ਵਿੱੱਚ ਪ੍ਰਚਲਤ ਹੋਇਆ ਹੈ ਭਾਈ ਮਰਦਾਨਾ ਸੋਸਾਇਟੀ ਧਾਰਮਿਕ ਕੰਮਾ ਵਿੱਚ ਹੀ ਨਹੀ ਸਮਾਜਿਕ ਅਤੇ ਲੋਕ ਭਲਾਈ ਦੇ ਕੰਮ ਵੀ ਪਹਿਲ ਦੇ ਅਧਾਰ ਉਪਰ ਕਰਦੀ ਆ ਰਹੀ ਹੈ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਪਤਰਕਾਰਾਂ ਨੂੰ ਦਸਦੇ ਹੋਏ ਆਖਿਆ ਕੀ ਇਸ ਵਾਰ ਇਹ ਯਾਦਗਾਰੀ ਸਮਾਗਮ ਪੰਜਾਬ ਸਰਕਾਰ ਵਲੋ ਦਿੱਤੀ ਗਈ ਜਮੀਨ ਵਿਖੇ ਹੋਵੇਗਾ 21 ਫਰਵਰੀ ਨੂੰ ਸ਼ਾਮ 6 ਵਜੇ ਤੋ ਰਾਤ 10 ਵਜੇ ਤੱਕ ਹੋਵੇਗਾ ਜਿਸ ਵਿੱਚ ਭਾਈ ਕੁਲਬੀਰ ਸਿੰਘ, ਭਾਈ ਦਲੀਪ ਸਿੰਘ ਫਕਰ ਪਟਿਆਲਾ, ਉਚ ਕਥਾ ਵਾਚਕ ਭਾਈ ਗੁਰਬਖਸ਼ ਸਿੰਘ ਗੁਲਸ਼ਨ ਅਤੇ ਭਾਈ ਜਸਬੀਰ ਸਿੰਘ ਜੀ ਪਾਉਟਾ ਸਾਹਿਬ ਵਾਲੇ 22 ਫਰਵਰੀ ਨੂੰ ਸਵੇਰੇ 9 ਵਜੇ ਤੋ ਰਾਤ 12 ਵਜੇ ਤੱਕ ਪ੍ਰੋਗਰਾਮ ਹੋਵੇਗਾ । ਜਿਸ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ (ਦਰਬਾਰ ਸਾਹਿਬ), ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ (ਦਰਬਾਰ ਸਾਹਿਬ), ਬੀਬੀ ਬਲਜੀਤ ਕੋਰ ਖਾਲਸਾ, ਭਾਈ ਹਰਜੀਤ ਸਿੰਘ ਜੀ ਯੂ:ਕੇ. ਪ੍ਰੋ : ਏ.ਪੀ. ਸਿੰਘ ਰਿਦਮ, ਭਾਈ ਗੁਰਕੀਰਤ ਸਿੰਘ ਜੀ ਹਜੂਰੀ ਰਾਗੀ (ਦਰਬਾਰ ਸਾਹਿਬ), ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ, ਭਾਈ ਉਕਾਰ ਸਿੰੰਘ ਜੀ ਹਜੂਰੀ ਰਾਗੀ (ਦਰਬਾਰ ਸਾਹਿਬ), ਭਾਈ ਸੁਖਦੇਵ ਸਿੰਘ ਜੀ ਕੋਮਲ ,ਸੰਤ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਵਾਲੇ, ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਕਪੁਰ ਸਿੰਘ ਜੀ ਸਨੇਰਾ ਵਾਲੇ, ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਨਿਹੰਗ ਮੁਖੀ ਜਥੈਦਾਰ ਬਲਬੀਰ ਸਿੰਘ ਜੀ, ਅਤੇ ਹੋਰ ਸਖਸ਼ੀਤਾ ਪੁਜ ਰਹੀਆ ਹਨ । ਇਸ ਮੋਕੇ 28 ਲੜਕੀਆਂ ਦੇ ਸਮੁਹਿਕ ਵਿਆਹ ਕੀਤੇ ਜਾਨਗੇ ,ਦੇਸ਼ ਵਿਦੇਸ਼ ਦੀਆਂ 16 ਉਚ ਸਖਸ਼ੀਤਾ ਦਾ ਮਾਨ ਸਨਮਾਨ ਕੀਤਾ ਜਾਵੈਗਾ ਅਜ ਡੀ.ਸੀ. ਫਿਰੋਜ਼ਪੁਰ ਖਰਬੰਦਾ ਜੀ ਵਲੋ ਪੋਸਟਰ ਜਾਰੀ ਕੀਤਾ ਗਿਆ ਇਸ ਮੋਕੇ ਸੰਤੋਖ ਸਿੰਘ ਸੰਧੂ, ਗੁਰਜੀਤ ਸਿੰਘ ਵਿਰਕ, ਕ੍ਰਿਸ਼ਨ ਸਿੰੰਘ, ਸੋਹਨ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ ਛਾਬੜਾ, ਜਤਿੰਦਰ ਸਿੰਘ, ਸਵਰਨ ਸਿੰਘ, ਤਰਲੋਕ ਸਿੰਘ, ਜਸਵੰਤ ਸਿੰਘ ਸੰਧਾ, ਮੋਹਨ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ ਭੁੱਲਰ ਹਾਜਰ ਸਨ । 22 ਫਰਵਰੀ ਰਾਤ ਦਾ ਸਮਾਗਮ ਸ਼ਰਦਾ ਟੀ.ਵੀ. ਚੈਨਲ ਉਪਰ ਲਾਈਵ ਹੋਵੇਗਾ।