
ਸ: ਸਤਪਾਲ ਸਿੰਘ ਤਲਵੰਡੀ ਨੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਗਜੈਕਟਿਵ ਮੈਂਬਰ ਿਨੱਯੁਕਤ ਕੀਤਾ ਿਗਆ ਹੈ। ਉਨਾ ਆਪਣੀ ਨਿਯੁਕਤੀ ਲਈ ਸ਼ ਪਰਕਾਸ਼ ਸਿੰਘ ਬਾਦਲ ਸ਼ ਸੁਖਬੀਰ ਸਿੰਘ ਬਾਦਲ ਸ਼ ਜਨਮੇਜਾ ਸਿਘ ਸੇਖੋ ਹਲਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਞਰਦੇਞ ਸਿੰਘ ਨੋਨੀ ਮਾਨ ਅਵਤਾਰ ਸਿੰਘ ਜੀਰਾ ਸ਼ੋਮਣੀ ਅਕਾਲੀ ਦਲ ਜਿਲ੍ਹਾ ਪ੍ਰਧਾਨ ਪੀਤਮ ਸਿੰਘ ਮਲਸੀਆ ਦਰਸ਼ਨ ਸਿੰਘ ਸੇਰਖਾਹ ਬਲਵਿੰਦਰ ਸਿੰਘ ਭੰਬਾ ਲੱਡਾ ਜਸਵਿੰਦਰ ਕੋਰ ਜੀਰਾ ਗੁਰਮੀਤ ਸਿੰਘ ਬਹੂ ਦਰਸ਼ਨ ਸਿੰਘ ਮੌਠਾ ਵਾਲੀ ਅਤੇ ਸਮੂਹ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ ਹੈ ।