ਵਿਦਿਆਰਥੀਆਂ ਨੂੰ ਵਿਰਾਸਤ ਨਾਲ ਜੋੜਣ ਦੇ ਲਈ ਕਰਵਾਈ ਗਈ ਵਿਰਾਸਤ ਸਥਾਨਾਂ ਦੀ ਯਾਤਰਾ
ਵਿਦਿਆਰਥੀਆਂ ਨੂੰ ਵਿਰਾਸਤ ਨਾਲ ਜੋੜਣ ਦੇ ਲਈ ਕਰਵਾਈ ਗਈ ਵਿਰਾਸਤ ਸਥਾਨਾਂ ਦੀ ਯਾਤਰਾ
ਫਿਰੋਜ਼ਪੁਰ 19 ਅਪ੍ਰੈਲ (): ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਵਿਰਾਸਤ ਦਿਸਵ ਦੇ ਸਬੰਧ ਵਿਚ ਆਪਣੀ ਫਿਰੋਜਪੁਰ ਦੀ ਵਿਰਾਸਤ ਨਾਲ ਜੋੜਣ ਦੇ ਲਈ ਵਿਰਾਸਤ ਸਥਾਨਾਂ ਜਿਵੇਂ ਬਗਦਾਦੀ ਗੇਟ, ਅੰਮ੍ਰਿਤਸਰੀ ਗੇਟ, ਬਾਂਸੀ ਗੇਟ ਦੀ ਯਾਤਰਾ ਕਰਵਾਈ ਗਈ। ਇਸ ਯਾਤਰਾ ਦਾ ਪ੍ਰਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਨਾਲ ਰੂਬਰੂ ਕਰਵਾਉਣਾ ਸੀ ਕਿ ਫਿਰੋਜ਼ਪੁਰ ਵਿਚ ਬਣੇ ਹੋਏ ਗੇਟਜ਼ ਦਾ ਕੀ ਇਤਿਹਾਸ ਹੈ। ਅਸੀਂ ਲੋਕ ਵੀ ਰੋਜ ਉਨ੍ਹਾਂ ਗੇਟਾਂ ਦੇ ਸਾਹਮਣੇ ਤੋਂ ਲੰਘਦੇ ਹਾਂ ਪਰ ਇਨ੍ਹਾਂ ਵੱਲ ਧਿਆਨ ਨਹੀਂ ਜਾਂਦਾ। ਇਸੇ ਚੀਜ਼ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਇਨ੍ਹਾਂ ਗੇਟਾਂ ਦੀ ਯਾਤਰਾ ਕਰਵਾ ਕੇ ਉਨ੍ਹਾਂ ਦੇ ਇਤਿਹਾਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ। ਇਸ ਤੇ ਮੁੱਖ ਸਕੂਲ ਦੇ ਚੇਅਰਮੈਨ ਗੌਰਵ ਭਾਸਕਰ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੁੰ ਉਦੋਂ ਤੱਕ ਆਪਣੀ ਮਾਤਰ ਭੂਮੀ ਨਾਲ ਲਗਾਵ ਨਹੀਂ ਹੋ ਸਕੇਗਾ ਜਦ ਤੱਕ ਉਨ੍ਹਾਂ ਨੇ ਆਪਣੀ ਵਿਰਾਸਤ ਅਤੇ ਇਤਿਹਾਸ ਦੇ ਬਾਰੇ ਵਿਚ ਪੂਰਨ ਜਾਣਕਾਰੀ ਨਹੀਂ ਹੋਵੇਗੀ। ਇਸ ਲਈ ਅੱਜ ਵਿਦਿਆਰਥੀਆਂ ਨੂੰ ਵਿਰਾਸਤ ਦਿਵਸ ਦੇ ਮੌਕੇ ਤੇ ਗੇਟਾਂ ਦੀ ਯਾਤਰਾ ਕਰਵਾ ਕੇ ਆਪਣੇ ਵਿਰਾਸਤ ਨਾਲ ਜੋੜਣ ਦੀ ਇਕ ਛੋਟੀ ਜਿਹੀ ਪਹਿਲ