ਫਿਰੋਞਪੁਰ ਪ੍ਰੈ`ਸ ਕ`ਲਬ ਦੇ ਪ੍ਰਧਾਨ ਵ`ਲੋਂ ਮੈਬਰ੍ਵ ਨੂੰ ਵੰਡੇ ਓਾਈ ਕਾਰਡ ਓਤੇ ਵਹੀਕਲ ਸਟਿਕਰ
ਫਿਰੋਞਪੁਰ ਪ੍ਰੈ`ਸ ਕ`ਲਬ ਦੇ ਪ੍ਰਧਾਨ ਵ`ਲੋਂ ਮੈਬਰ੍ਵ ਨੂੰ ਵੰਡੇ ਓਾਈ ਕਾਰਡ ਓਤੇ ਵਹੀਕਲ ਸਟਿਕਰ
ਫਿਰੋਞਪੁਰ 11 ਸਤੰਬਰ ( ਵਿਜੇ ਕ`ਕੜ) ਪ੍ਰ`ੈਸ ਦੇ ਨਾਮ ਦੀ ਦੁਰਵਰਤੋ ਨੂੰ ਰੋਕਣ ਦੇ ਲਈ ਓ`ਜ ਫਿਰੋਞਪੁਰ ਪ੍ਰੈ`ਸ ਕ`ਲਬ ਵ`ਲੋ ਪ੍ਰੈਸ ਕ`ਲਬ ਦੇ ਮੈਬਰ੍ਵ ਨੂੰ ਓਾਈ ਕਾਰਡ ਓਤੇ ਸਟਿਕਰ ਵੰਡੇ ਗਏ [ਕ`ਲਬ ਦੇ ਪ੍ਰਧਾਨ ਵ`ਲੋ ਓਾਯੋਜਿਤ ਕੀਤੀ ਗਈ ਮਾਸਿਕ ਮੀਟਿੰਗ ਦੇ ਦੋਰਾਨ ਪ`ਤਰਕਾਰ੍ਵ ਨੂੰ ਓਾਪਣੇ ਵੀਹਕਲ੍ਵ ਤੇ ਲਗਾਏ ਜਾਣ ਵਾਲੇ ਸਟਿਕਰ ਦੀ ਮ`ਹਤਤ ਦਾ ਜਿਕਰ ਕਰਦੇ ਹੋਏ ਕ`ਲਬ ਪ੍ਰਧਾਨ ਸ।ਪਰਮਿੰਦਰ ਸਿੰਘ ਥਿੰਦ ਨੇ ਦ`ਸਿਓਾ ਕਿ ੱਹਿਰ ਵਿ`ਚ ਕਈ ਲੋਕ ਓਾਪਣੇ ਵੀਹਕਲ੍ਵ ਤੇ ਪੈ`ਸ ਸਬਦ ਦਾ ਇਸਤੇਮਾਲ ਕਰਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋੱਿਸ ਕਰਦੇ ਹਨ ਓਤੇ ਨਾਲ ਹੀ ਜੰਾਓਲੀ ਪ੍ਰੈ`ਸ ਦੀ ਓਾੜ ਵਿ`ਚ ਕਈ ਓਾਵੇਦ ਕਾਰੋਬਾਰ ਕਰਦੇ ਹਨ ਉਹਨ੍ਵ ਨੇ ਦ`ਸਿਓਾ ਕਿ ਪੁਲਸ ਓਤੇ ਪ੍ਰੱਾਸਨ ਨੂੰ ਪ`ਤਰਕਾਰ੍ਵ ਦੀ ਪਹਿਚਾਣ ਦ`ਸਣ ਦੇ ਲਈ ਇਸ ਸਟੀਕਰ ਜਾਰੀ ਕੀਤੇ ਗਏ ਹਨ[ਇਸ ਤੋ ਇਲਾਵਾ ਕਲ`ਬ ਵ`ਲੋ ਮੈਬਰ੍ਵ ਨੁੰ ਬਾਕਯਦਾ ਉਹਨ੍ਵ ਦੀ ਪਹਿਚਾਣ ਓਤੇ ਪੂਰੇ ਵੇਰਵੇ ਨੂੰ ਦਰਸਾਉਦੇ ਹੋਏ ਪਹਿਚਾਣ ਪ`ਤਰ ਜਾਰੀ ਕੀਤੇ ਗਏ ਹਨ[ਉਹਨ੍ਵ ਨੇ ਇਸ ਮੌਕੇ ਤੇ ਕਲ`ਬ ਮੈਂਬਰ੍ਵ ਨੂੰ ਹਦਾਇਤ ਕੀਤੀ ਕੇ ਉਹ ਜਰੂਰਤ ਪੈਣ ਤੇ ਜਿਲ੍ਹਾ ਪ੍ਰੱਾਸਨ ਦੇ ਓਧਿਕਾਰੀਓਾ ਨੂੰ ਓਾਪਣੀ ਪਹਿਚਾਣ ਦੀ ਤੌਰ ਤੇ ਇਹ ਕਾਰਡ ਓਤੇ ਸਟਿਕਰ ਦਿਖਾ ਸਕਦੇ ਹਨ[ਇਸ ਮੀਟਿੰਗ ਵਿ`ਚ ਕਲ`ਬ ਦੇ ਮੈਂਬਰਾ ਦੇ ਸੁਝਾਓ ਤੇ ਕਈ ਹੋਰ ਮ`ਤੇ ਪਾਸ ਕੀਤੇ ਗਏ [ਇਸ ਮੌਕੇ ਜਸਵਿੰਦਰ ਸਿੰਘ,ਵਿਜੇ ਮੌਗ੍ਵ,ਜਗਦੀਸ ਕੁਮਾਰ,ਓੰਗਰੇਜ ਸਿੰਘ ਭੁ`ਲਰ,ਵਿਜੇ ੱਰਮਾ, ਹਰੀੱ ਮੌਗ੍ਵ,ਗੁਰਦਰੱਨ ਸਿੰਘ, ਰਮੇੱ ਕ`ੱਪ,ਕੁਲਬੀਰ ਸਿੰਘ ਸੋਢੀ,ਰ`ਤਨ ਲਾਲ,ਸੰਨੀ,ਗੁਰਪ੍ਰੀਤ ਸਿੰਘ ਜੋਸਨ,ਰਾਜਨ ਓਰੌੜਾ, ਹਰਚਰਨ ਸਿੰਘ ੱਾਮਾ, ਪਰਮਿੰਦਰ ਸਿੰਘ ਕਾਕਾ,ਬਿ`ਟੂ ਓਾਦਿ ਕਲ`ਬ ਮੈਬਰ ਹਾਜਰ ਸਨ[