ਪੱਤਰਕਾਰ ਗੁਰਬਚਨ ਸਿੰਘ ਸੋਨੂੰ ਨੂੰ ਸਦਮਾ, ਦਾਦੇ ਦਾ ਦੇਂਹਾਤ -110 ਵਰਿ•ਆਂ ਦੇ ਸਨ ਸ. ਝਾਂਗਾ ਸਿੰਘ ਥਿੰਦ
ਪੱਤਰਕਾਰ ਗੁਰਬਚਨ ਸਿੰਘ ਸੋਨੂੰ ਨੂੰ ਸਦਮਾ, ਦਾਦੇ ਦਾ ਦੇਂਹਾਤ
-110 ਵਰਿ•ਆਂ ਦੇ ਸਨ ਸ. ਝਾਂਗਾ ਸਿੰਘ ਥਿੰਦ
ਫਿਰੋਜ਼ਪੁਰ: ਪ੍ਰੈਸ ਕਲੱਬ ਫਿਰੋਜ਼ਪੁਰ ਦੇ ਮੈਂਬਰ ਪੱਤਰਕਾਰ ਗੁਰਬਚਨ ਸਿੰਘ ਸੋਨੂੰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ•ਾਂ ਦੇ ਦਾਦਾ ਸ. ਝਾਂਗਾ ਸਿੰਘ ਥਿੰਦ ਇਸ ਦੁਨੀਆ ਨੂੰ ਸਦੀਵੀਂ ਵਿਛੋੜਾ ਦੇ ਗਏ। ਝਾਂਗਾ ਸਿੰਘ ਥਿੰਦ 110 ਵਰਿ•ਆਂ ਦੇ ਸਨ ਤੇ ਇਕ ਉੱਚੀ ਸੋਚ ਦੇ ਮਾਲਕ ਸਨ, ਇੰਨਾ ਦੀ ਲਗਨ ਹਮੇਸ਼ਾ ਗੁਰੂ ਦੀ ਬਾਣੀ ਨਾਲ ਜੁੜੀ ਹੋਈ ਸੀ। ਆਪ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ, ਬੀਤੇ ਦਿਨ ਸਦੀਵੀਂ ਵਿਛੋੜਾ ਦੇ ਗਏ। ਉਨ•ਾਂ ਦੇ ਅੰਤਿਮ ਪਾਠ ਦੇ ਭੋਗ 15 ਦਸੰਬਰ 2015 ਨੂੰ ਪੈਣਗੇ। ਇਸ ਮੌਕੇ ਉਨ•ਾਂ ਨਾਲ ਦੁੱਖ ਸਾਝਾਂ ਕਰਨ ਵਾਲਿਆਂ ਵਿਚ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਜਸਵਿੰਦਰ ਸਿੰਘ ਸੰਧੂ, ਮੈਡਮ ਪਰਮਜੀਤ ਕੌਰ ਸੋਢੀ, ਗੁਰਿੰਦਰ ਸਿੰਘ, ਗੁਰਨਾਮ ਸਿੱਧੂ, ਗੁਰਦਰਸ਼ਨ ਸਿੰਘ, ਹਰੀਸ਼ ਮੌਂਗਾ, ਸੁਨੀਲ ਕਟਾਰੀਆ, ਮਲਕੀਅਤ ਸਿੰਘ, ਹਰਚਰਨ ਸਿੰਘ ਸਾਮਾ, ਪਰਮਿੰਦਰ ਸਿੰਘ, ਕੁਲਬੀਰ ਸਿੰਘ ਸੋਢੀ, ਅੰਗਰੇਜ ਭੁੱਲਰ, ਵਿਜੇ ਕੱਕੜ, ਵਿਜੇ ਮੌਂਗਾ, ਸੰਨੀ ਚੋਪੜਾ, ਬਲਕਾਰ ਸਿੰਘ ਗਿੱਲ, ਸਰਬਜੀਤ ਸਿੰਘ ਬੇਦੀ, ਅਨਿਲ ਸ਼ਰਮਾ, ਬੱਬੂ ਧਵਨ, ਬਲਵਿੰਦਰ ਸਿੰਘ ਬੱਲ, ਬਿੱਟੂ ਝੌਕ, ਏ ਸੀ ਚਾਵਲਾ, ਨਿਰਮਲ ਗਿੱਲ, ਪ੍ਰਿਤਪਾਲ ਸਿੰਘ, ਰਾਜਨ ਅਰੋੜਾ, ਜਗਦੀਸ਼ ਕੁਮਾਰ, ਸਤਪਾਲ ਥਿੰਦ, ਰਿੰਕੂ ਵਾਹੀ, ਗੁਰਪ੍ਰੀਤ ਸਿੰਘ ਜੋਸਨ ਆਦਿ ਹਾਜ਼ਰ ਸਨ।