ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ, ਵੈਟਰਨਰੀ ਅਫ਼ਸਰਾਂ ਦੇ ਤਨਖਾਹ ਸਕੇਲ ਘਟਾਏ ਜਾਣ ਕਾਰਨ ਭਾਰੀ ਰੋਸ
ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ ਵਵਚ ਵੈਟਰਨਰੀ ਅਫ਼ਸਰਾਂ ਦੇ ਤਨਖਾਹ ਸਕੇਲ ਘਟਾਏ ਜਾਣ ਕਾਰਨ ਭਾਰੀ ਰੋਸ ।
Ferozepur, 18.1.2021: ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ (ਪਸੋਵਾ) ਦੀ ਸੂਬਾ ਕਾਰਜਕਾਰਨੀ ਅਤੇ ਜ਼ਿਲ੍ਹਾ ਪਰਧਾਨਾਂ ਦੀ ਇੱਕ ਐਮਰਜੈਂਸੀ ਮੀਜਟੰਗ ਸੂਬਾ ਪਰਧਾਨ ਡਾ ਸਰਬਜੀਤ ਜਸੰਘ ਰੰਧਾਵਾ ਦੀ ਪਰਧਾਨਗੀ ਹੇਠ ਹੋਈ, ਜਜਸ ਜਵੱਚ ਜਵੱਤ ਜਵਭਾਗ ਵੱਲ੍ੋਂ ਜਮਤੀ 04-01-2021 ਨੂੰ ਇਕ ਪੱਤਰ ਜਾਰੀ ਕਰਕੇ ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਦੀ ਮੁਢਲ੍ੀ ਤਨਖਾਹ 56100/- ਰੁਪਏ ਤੋਂ ਘਟਾ ਕੇ 47600/- ਰੁਪਏ ਕੀਤੇ ਜਾਣ ਤੇ ਸਖ਼ਤ ਰੋਸ ਪਰਗਟ ਕੀਤਾ ਜਗਆ। ਇਸ ਮੌਕੇ ਡਾ: ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਕੈਪਟਨ ਅਮਜਰੰਦਰ ਜਸੰਘ ਜੀ ਅਤੇ ਪਸ਼ੂ ਪਾਲ੍ਣ ਮੰਤਰੀ ਸ: ਜਤਰਪਤ ਰਜਜੰਦਰ ਜਸੰਘ ਬਾਜਵਾ ਜੀ ਨੂੰ ਅਪੀਲ੍ ਕੀਤੀ ਜਕ ਵੈਟਰਨਰੀ ਅਫ਼ਸਰਾਂ ਨੂੰ 7ਵੇਂ ਕੇਂਦਰੀ ਤਨਖਾਹ ਕਜਮਸ਼ਨ ਦੀਆਂ ਜਸਫਾਰਸ਼ਾਂ ਮੁਤਾਬਕ ਅਸੂਲ੍ਨ 56100/ ਰੁਪਏ ਦੀ ਮੁਢਲ੍ੀ ਤਨਖਾਹ ਜਦੱਤੀ ਜਾਵੇ, ਜਕਉਂਜਕ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਪੰਜਾਬ ਅਤੇ ਹਜਰਆਣਾ ਹਾਈ ਕੋਰਟ ਵੱਲ੍ੋਂ ਵੈਟਰਨਰੀ ਅਫ਼ਸਰਾਂ ਨੂੰ ਮੈਡੀਕਲ੍ ਅਫਸਰਾਂ ਦੇ ਬਰਾਬਰ ਤਨਖਾਹ ਪੈਜਰਟੀ ਜਦੱਤੀ ਹੋਈ ਹੈ।
ਉਨਹਾਂ ਅੱਗੇ ਜਕਹਾ ਜਕ ਕੋਜਵਡ ਮਹਾਮਾਰੀ ਜਵੱਚ ਸਮੂਹ ਵੈਟਰਨਰੀ ਅਫਸਰਾਂ ਵੱਲ੍ੋਂ ਫਰੰਟਲ੍ਾਈਨ ਤੇ ਕੰਮ ਕੀਤਾ ਜਗਆ ਹੈ। ਲ੍ਾਕਡਾਊਨ ਦੇ ਸਮੇਂ ਦੁੱਧ, ਮੀਟ ਅਤੇ ਜਚਕਨ ਦੀ ਸਪਲ੍ਾਈ ਜਵੱਚ ਕੋਈ ਵੀ ਜਵਘਨ ਨਹੀਂ ਪੈਣ ਜਦੱਤਾ ਜਗਆ ਅਤੇ ਡੇਅਰੀ, ਪੋਲ੍ਟਰੀ ਤੇ ਹੋਰ ਧੰਦੇ ਸੁਚਾਰੂ ਢੰਗ ਨਾਲ੍ ਚੱਲ੍ਦੇ ਰਹੇ ਹਨ। ਹੁਣ ਦੇਸ਼ ਦੇ ਲ੍ਗਭਗ ਦਸ ਰਾਜਾਂ ਜਵੱਚ ਬਰਡ ਫਲ੍ੂ ਦੀ ਜਬਮਾਰੀ ਫੈਲ੍ੀ ਹੋਈ ਹੈ, ਪੰਜਾਬ ਜਵਚ ਪਸ਼ੂ ਪਾਲ੍ਣ ਜਵਭਾਗ ਵੱਲ੍ੋਂ ਪੂਰੀ ਸਤਰਕਤਾ ਨਾਲ੍ ਇਸ ਜਬਮਾਰੀ ਨੂੰ ਕੰਟਰੋਲ੍ ਕਰਨ ਲ੍ਈ ਤਜਹਸੀਲ੍ ਅਤੇ ਜ਼ਿਲ੍ਾ ਪੱਧਰ ਤੇ ਰੈਜਪਡ ਜਰਸਪਾਂਸ ਟੀਮਾਂ ਦਾ ਗਠਨ ਕਰਕੇ ਸਰਵੀਲ੍ੈਂਸ ਸ਼ੁਰੂ ਕਰ ਜਦੱਤੀ ਗਈ ਹੈ। ਇਸ ਔਖੀ ਘੜੀ ਜਵਚ ਵੈਟਰਨਰੀ ਅਫ਼ਸਰਾਂ ਦੇ ਮਨੋਬਲ੍ ਨੂੰ ਵਧਾਉਣ ਦੀ ਬਜਾਇ ਸਰਕਾਰ ਵੱਲ੍ੋਂ ਵੈਟਰਨਰੀ ਅਫ਼ਸਰਾਂ ਦੇ ਤਨਖ਼ਾਹ ਸਕੇਲ੍ ਘਟਾ ਕੇ ਉਹਨਾਂ ਦਾ ਮਨੋਬਲ੍ ਡੇਜਗਆ ਜਾ ਜਰਹਾ ਹੈ। ਇਸ ਮੌਕੇ ਤੇ ਡਾ: ਟੀ.ਪੀ ਸੈਣੀ, ਪੈਟਰਨ, ਡਾ: ਗੁਜਰੰਦਰ ਜਸੰਘ ਵਾਲ੍ੀਆ, ਸੰਯੁਕਤ ਡਾਇਰੈਕਟਰ (ਜਰਟਾ.), ਡਾ: ਜਨਜਤਨ ਕੁਮਾਰ, ਜਡਪਟੀ ਡਾਇਰੈਕਟਰ (ਜਰਟਾ.) ਨੇ ਬੋਲ੍ਜਦਆਂ ਜਕਹਾ ਜਕ ਵੈਟਰਨਰੀ ਅਫ਼ਸਰਾਂ ਵੱਲ੍ੋਂ ਬੇ-ਜੁਬਾਨਾਂ ਦਾ ਇਲ੍ਾਜ ਕਰ ਕੇ ਦੁੱਧ ਦੀ ਪੈਦਾਵਾਰ ਨੂੰ ਵਧਾ ਕੇ ਪੰਜਾਬ ਦੀ ਜੀਡੀਪੀ ਜਵੱਚ ਵਧੇਰੇ ਯੋਗਦਾਨ ਪਾਇਆ ਜਾ ਜਰਹਾ ਹੈ। ਉਹਨਾਂ ਵੱਲ੍ੋਂ ਪੰਜਾਬ ਸਰਕਾਰ ਨੂੰ ਪੁਰ਼ਿੋਰ ਅਪੀਲ੍ ਕੀਤੀ ਗਈ ਜਕ ਵੈਟਰਨਰੀ ਡਾਕਟਰਾਂ ਦੀ ਮੈਡੀਕਲ੍ ਡਾਕਟਰਾਂ ਦੇ ਨਾਲ੍ ਤਨਖਾਹ ਪੈਜਰਟੀ ਨੂੰ ਮੁੜ ਬਹਾਲ੍ ਕੀਤਾ ਜਾਵੇ।
ਅੰਤ ਜਵਚ ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ ਵੱਲ੍ੋਂ ਸਰਕਾਰ ਤੋਂ ਮੰਗ ਕੀਤੀ ਗਈ ਜਕ ਪੰਜਾਬ ਸਰਕਾਰ ਦੇ ਜਵੱਤ ਜਵਭਾਗ ਵੱਲ੍ੋਂ ਤਨਖਾਹ ਸਕੇਲ੍ਾਂ ਨੂੰ ਘਟਾਉਣ ਵਾਲ੍ਾ ਜਮਤੀ 04-01-20219 ਨੂੰ ਜਾਰੀ ਕੀਤਾ ਪੱਤਰ ਤੁਰੰਤ ਵਾਪਸ ਜਲ੍ਆ ਜਾਵੇ ਅਤੇ ਰਾਜ ਦੇ ਵੈਟਰਨਰੀ ਅਫਸਰਾਂ ਦੀ 7ਵੇਂ ਕੇਂਦਰੀ ਤਨਖਾਹ ਕਜਮਸ਼ਨ ਦੇ ਲ੍ੈਵਲ੍-10 ਦੀ ਤਰ਼ਿ ਤੇ ਤਨਖਾਹ ਜਨਰਧਾਰਤ ਕੀਤੀ ਜਾਵੇ । ਐਸੋਸੀਏਸ਼ਨ ਵੱਲ੍ੋਂ ਜਕਹਾ ਜਗਆ ਜਕ ਅਗਰ ਸਰਕਾਰ ਵੱਲ੍ੋਂ ਇਹ ਪੱਤਰ ਵਾਪਸ ਨਾਂ ਜਲ੍ਆ ਜਗਆ ਅਤੇ ਵੈਟਰਨਰੀ ਡਾਕਟਰਾਂ ਦੀ ਤਨਖਾਹ ਪੈਜਰਟੀ ਬਹਾਲ੍ ਨਾ ਕੀਤੀ ਗਈ ਤਾਂ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ ।
ਇਸ ਮੀਜਟੰਗ ਜਵਚ ਜਥੇਬੰਦੀ ਦੇ ਜ਼ਿਲ੍ਹਾ ਪਰਧਾਨਾਂ, ਜਰਟਾਇਰਡ ਵੈਟਰਨਰੀ ਅਜਧਕਾਰੀਆਂ ਅਤੇ ਪੰਜਾਬ ਸਟੇਟ ਵੈਟਰਨਰੀ ਕੌਂਸਲ੍ ਦੇ ਮੈਂਬਰਾਂ ਤੋਂ ਇਲ੍ਾਵਾ ਡਾ: ਸੂਰਜ ਭਾਨ, ਡਾ: ਗੁਰਦੇਵ ਜਸੰਘ, ਡਾ ਸਰਬਦੀਪ ਜਸੰਘ, ਡਾ:ਚਜਤੰਦਰ ਜਸੰਘ, ਡਾ: ਹਰਬੰਸ ਜਸੰਘ ਜਭੰਡਰ, ਡਾ ਰਵੀਕਾਂਤ, ਡਾ:ਤਜਜੰਦਰ ਜਸੰਘ, ਡਾ ਸੰਦੀਪ ਗੁਪਤਾ, ਡਾ:ਹਰਮਜਨੰਦਰ ਜਸੰਘ, ਡਾ: ਅਜਨਲ੍ ਕਪੂਰ, ਡਾ ਗੁਰਜਦੱਤ ਜਸੰਘ, ਡਾ ਕਰਮਜੀਤ ਜਸੰਘ, ਡਾ:ਸੁਖਰਾਜ ਜਸੰਘ ਬੱਲ੍, ਡਾ ਜਵਜੈ ਗਾਂਧੀ, ਡਾ ਕੁਲ੍ਦੀਪ ਜਸੰਘ ਅਟਵਾਲ੍, ਡਾ: ਹਜਰੰਦਰ ਜਸੰਘ ਭੁੱਲ੍ਰ, ਡਾ ਪੁਨੀਤ ਮਲ੍ਹੋਤਰਾ, ਡਾ ਗਗਨਦੀਪ ਜਸੰਘ, ਡਾ ਰਜਵੰਦਰ ਜਸੰਘ ਕੰਗ, ਡਾ ਅਮਰਇਕਬਾਲ੍ ਜਸੰਘ, ਡਾ ਹਰਜਵੰਦਰ ਜਸੰਘ, ਡਾ ਗੋਪਾਲ੍ ਸ਼ਰਮਾ, ਡਾ ਅਜਨਲ੍ ਸੇਠੀ, ਡਾ ਸੁਭਾਸ਼, ਡਾ ਨਵਜੀਤ ਜਸੰਘ, ਡਾ ਜਸਪਰੀਤ ਜਸੰਘ, ਡਾ ਸੰਘਾ ਅਤੇ ਡਾ ਸੁੱਖਹਰਮਨ ਜਸੰਘ ਆਦ ਹਾ਼ਿਜਰ ਸਨ ।