‘ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ’ ਦੀ ਆਈ ਟੀ ਆਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੀਟਿੰਗ
ਫਿਰੋਜ਼ਪੁਰ 06 ਜੁਲਾਈ 2022 ( )ਅੱਜ ਆਈ ਟੀ ਆਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ‘ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ’ ਦੀ ਮੀਟਿੰਗ ਸਥਾਨਕ ਆਈ ਟੀ ਆਈ ਵਿਖੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਟੈਲੀਫੋਨ ਰਾਹੀ ਉਨ੍ਹਾਂ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ। ਪ੍ਰਿੰਸੀਪਲ ਨੇ ਵਿਸ਼ਵਾਸ ਦਵਾਈਆ ਕਿ ਇਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਨੇ ਫੈਸਲਾ ਕੀਤਾ ਕਿ ਜੇਕਰ 1 ਹਫ਼ਤੇ ਦੇ ਅੰਦਰ-ਅੰਦਰ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾਂ ਨਾ ਕੀਤਾ ਤਾਂ ਜਥੇਬੰਦੀ ਮਜ਼ਬੂਰ ਹੋਵੇਗੀ ਸੰਘਰਸ਼ ਕਰਨ ਲਈ ਜਿਸ ਦੀ ਸਾਰੀ ਜਿੰਮੇਵਾਰੀ ਆਪਜੀ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਦੇ 14 ਸਾਲਾਂ ਐਗਰੀਮੈਂਟ ਜਲਦੀ ਲਗਾਉਣ ਸਬੰਧੀ ਅਤੇ ਹੋਰ ਵੱਖ ਮੰਗਾਂ ਦਾ ਨਿਪਟਾਰਾਂ ਜਲਦੀ ਹੀ ਕੀਤਾ ਜਾਵੇ। ਇਸ ਮੋਕੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ, ਵਿਲਸਨ ਡੀਸੀ ਦਫਤਰ ਅਤੇ ਬੂਟਾ ਸਿੰਘ, ਆਈ ਟੀ ਆਈ ਤੋ ਸਭਾਸ਼ ਚੰਦਰ, ਬਲਵਿੰਦਰ ਸਿੰਘ, ਨਵਲ ਕਿਸ਼ੋਰ, ਜਿਲ੍ਹਾ ਪ੍ਰਸ਼ੀਦ ਤੋਂ ਦਲੀਪ ਕੁਮਾਰ, ਸਿਵਲ ਹਸਪਤਾਲ ਤੋ ਅਜੀਤ ਗਿੱਲ, ਰਾਜ ਕੁਮਾਰ, ਖੁਰਾਕ ਸਪਲਾਈ ਚਰਨਜੀਤ ਸਿੰਘ ਸਮੇਤ ਹੋਰ ਕਰਮਚਾਰੀ ਹਾਜਰ ਸਨ।
ਫਿਰੋਜ਼ਪੁਰ 06 ਜੁਲਾਈ 2022 ( )ਅੱਜ ਆਈ ਟੀ ਆਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ‘ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ’ ਦੀ ਮੀਟਿੰਗ ਸਥਾਨਕ ਆਈ ਟੀ ਆਈ ਵਿਖੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਜਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਟੈਲੀਫੋਨ ਰਾਹੀ ਉਨ੍ਹਾਂ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ। ਪ੍ਰਿੰਸੀਪਲ ਨੇ ਵਿਸ਼ਵਾਸ ਦਵਾਈਆ ਕਿ ਇਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਨੇ ਫੈਸਲਾ ਕੀਤਾ ਕਿ ਜੇਕਰ 1 ਹਫ਼ਤੇ ਦੇ ਅੰਦਰ-ਅੰਦਰ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾਂ ਨਾ ਕੀਤਾ ਤਾਂ ਜਥੇਬੰਦੀ ਮਜ਼ਬੂਰ ਹੋਵੇਗੀ ਸੰਘਰਸ਼ ਕਰਨ ਲਈ ਜਿਸ ਦੀ ਸਾਰੀ ਜਿੰਮੇਵਾਰੀ ਆਪਜੀ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਦੇ 14 ਸਾਲਾਂ ਐਗਰੀਮੈਂਟ ਜਲਦੀ ਲਗਾਉਣ ਸਬੰਧੀ ਅਤੇ ਹੋਰ ਵੱਖ ਮੰਗਾਂ ਦਾ ਨਿਪਟਾਰਾਂ ਜਲਦੀ ਹੀ ਕੀਤਾ ਜਾਵੇ।
ਇਸ ਮੋਕੇ ਜਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ, ਵਿਲਸਨ ਡੀਸੀ ਦਫਤਰ ਅਤੇ ਬੂਟਾ ਸਿੰਘ, ਆਈ ਟੀ ਆਈ ਤੋ ਸਭਾਸ਼ ਚੰਦਰ, ਬਲਵਿੰਦਰ ਸਿੰਘ, ਨਵਲ ਕਿਸ਼ੋਰ, ਜਿਲ੍ਹਾ ਪ੍ਰਸ਼ੀਦ ਤੋਂ ਦਲੀਪ ਕੁਮਾਰ, ਸਿਵਲ ਹਸਪਤਾਲ ਤੋ ਅਜੀਤ ਗਿੱਲ, ਰਾਜ ਕੁਮਾਰ, ਖੁਰਾਕ ਸਪਲਾਈ ਚਰਨਜੀਤ ਸਿੰਘ ਸਮੇਤ ਹੋਰ ਕਰਮਚਾਰੀ ਹਾਜਰ ਸਨ।