Ferozepur News
ਜਨਰਲ ਕੈਟੇਗਰੀ ਦੀ ਮੀਟਿੰਗ ਹੋਈ
ਅੱਜ ਜਨਰਲ ਕੈਟੇਗਰੀ ਵੱਲੋਂ ਝਾਬ ਗੈਸਟ ਹਾਊਸ,ਮਲੌਟ ਵਖੇ ਮੀਟੰਿਗ ਕੀਤੀ ਗਈ। ਜਸਿ ਵੱਿਚ ਇਹ ਵਚਾਰ ਕੀਤਾ ਗਆਿ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕ ਿਜਨਰਲ ਕੈਟੇਗਰੀ ਭਲਾਈ ਵਭਾਗ ਦਾ ਗਠਨ ਕਰਨਾ, ਤਰੱਕੀਆਂ ਵੱਿਚ ਰਜ਼ਿਰਵੇਸ਼ਨ ਨਾ ਦੇਣਾ। ਸਰਕਾਰੀ ਨੌਕਰੀਆਂ ਵੱਿਚ ਜਨਰਲ ਕੈਟੇਗਰੀ ਦੇ ਸੀਟਾਂ ਉੱਤੇ ਐਸ। ਸੀ। ਵਦਿਆਿਰਥੀਆਂ ਦੀ ਭਰਤੀ ਜਰਨਲ ਕੈਟੇਗਰੀ ਲੋਕਾਂ ਦੇ ਬਜਿਲੀ ਤੇ ਪਾਣੀ ਦੇ ਬੱਿਲ ਮਾਫ ਕਰਨ ਸੰਬੰਧੀ, ਜਨਰਲ ਕੈਟੇਗਰੀ ਦੇ ਗਰੀਬ ਵਦਿਆਿਰਥੀਆਂ ਨੂੰ ਸਰਕਾਰੀ ਮਾਲੀ ਸਹਾਇਤਾ ਦੇਣ ਬਾਰੇ ਸਰਕਾਰ ਤੋਂ ਮੰਗ ਕੀਤੀ। 117 ਸੰਵਧਿਨਕ ਸੋਧ ਬੱਿਲ ਨੂੰ ਪਾਰਲੀਮੈਂਟ ਵੱਿਚ ਪਾਸ ਨਾਂ ਕਰਨ ਦੀ ਵੀ ਮੰਗ ਕੀਤੀ। ਇਸ ਮੀਟੰਿਗ ਵੱਿਚ ਹੈਰੀ ਬਠਲਾ,ਵਰੰਿਦਰ ਬਜਾਜ,ਸੰਦੀਪ ਮਲੂਜਾ,ਨੀਰਜ ਬਾਂਸਲ,ਮਨੋਜ ਅਸੀਜਾ, ਨਰੇਸ਼ ਬਾਂਸਲ,ਖੇਮ ਰਾਜ ਗਰਗ,ਕ੍ਰਸ਼ਿਨ ਕੁਮਾਰ,ਸੰਤੋਸ਼ ਝਾਅ,ਵਜੈ ਗਰਗ ਆਦ ਿਨੇ ਭਾਗ ਲਆਿ।