Ferozepur News

ਗੋਪਾਲ ਕਰਿਸ਼ਨ ਚੱਤਜਥ ਦੇ ਬ੍ਰਹਮਲੀਨ ਹੋਨ ਤੇ ਦੁਖ ਦਾ ਪ੍ਰਕਟਾਵਾ

ਗੋਪਾਲ ਕਰਿਸ਼ਨ ਚੱਤਜਥ  ਦੇ ਬ੍ਰਹਮਲੀਨ ਹੋਨ ਤੇ ਦੁਖ ਦਾ ਪ੍ਰਕਟਾਵਾ

CHHRATH


Ferozepur, September 12, 2015: (M.L.Tiwari) : ਮੇਰੇ 60 ਸਾਲਾ ਪੁਰਾਨੇ ਮਿੱਤਰ  ਗੋਪਾਲ ਕਰਿਸ਼ਨ ਚੱਤਰਥ ਦੇ ਅਕਾਲ ਚਲਾਨੇ ਤੇ ਫਿਰੋਜ਼ਪੁਰ ਦਾ ਅਧਿਆਪਕ ਵਰਗ ਅਤੇ ਪ੍ਰੈਸ ਹਾਰਦਿਕ ਦੁਖ ਦਾ ਪ੍ਰਕਟਾਵਾ ਕਰਦਾ ਹੈ। ਓਹ ਟੀਚਰਾਂ ਦੇ ਆਗੂ, ਇਕ ਉਚ ਕੋਟੀ ਦੇ ਜਰਨਲਿਸਟ, ਚੰਗੇ ਵਕੀਲ ਅਤੇ ਸਿਆਨੇ ਅਤੇ ਬੇਦਾਗ ਰਾਜ ਨੈਤਿਕ ਨੇਤਾ ਸਨ। ਗਰੀਬ ਅਤੇ  ਮੱਧ ਵਰਗ ਦੇ ਪੂਰੇ ਸੇਵਕ ਸਨ।  ੧੯੬੪ ਵਿਚ  ਫਿਰੋਜ਼ਪੁਰ ਸ਼ਹਿਰ ਵਿਖੇ  ਮੇਰੇ  ਗਰੀਬ ਅਤੇ ਟੀਚਰ ਆਗੂ ਦੀ ਝੋਪੜੀ  ਵਿਚ  ਨਾਸ਼ਤਾ ਕਰਕੇ ਗਏ ਸਨ।। ਜਦੋਅਸੀ ਚੰਡੀਗੜ ੀਂÂਹਨਾ ਦੇ ਘਰ ਜਾਦੇ ਸੀ  ਤਾਂ ੀਂÂਹਨਾ ਦੀ ਪਤਨੀ ਭਾਭੀ ਜੀ  ਆਲੂਆਂ ਵਾਲੇ ਪਰੋੰਟੇ  ਅਤੇ .

ਦਹੀ ਨਾਲ  ਨਾਸ਼ਤਾ ਕਰਵਾਊਦੇ ਸਨ।ਇਹਨਾ ਦੇਘਰ ਆਓ ਭਗਤੀ  ਬਹੁਤ ਸੀ । ਅੱਜ  ਟੀਚਰ ਵਰਗ  ਖਾਸ
ਤੇ ਏਡਿਡ ਪ੍ਰਾÂਵੇਟ ਸਕੂਲ ਜੋ ਪੱਕੀ ਨੋਕਰੀ ਅਤੇ ਸ਼ੋਧੇ ਗਰੇਡਾਂ ਦਾ ਆਨੰਦ ਮਾਨ ਰਹੇ  ਹਨ , ਉਹ ਚੱਤਰਿਥ
ਦੀ ਕੁਬਾਨੀ ਕਾਰਨ ਹੈ। ਮੈ  ਅਰਦਾਸ  ਕਰਦਾ ਹਾਂ ਕਿ ਪਰਮਾਤਮਾ  ਓੁਹਨਾ ਦੀ ਆਤਮਾ ਨੂ ਅਪਣੇ ਚਰਨਾ
ਵਿਚ ਰਖੇ ਅਤੇ ਪਰਿਵਾਰ ਦੇ ਮੈੰਬਰਾਂ ਨੂ ਇਹ ਨਾ ਪੂਰਾ ਹੋਨ ਵਾਲਾ ਨੁਕਸਾਨ ਨੂ ਸਹਿਨ ਕਰਨ ਦੀ ਸ਼ਕਤੀ ਭਖਸ਼ੇ।
ਲੜਕੀ  ਅਨੂ ਚੱਤਰਥ ਨੂ ਚੱਤਰਥ ਸਾਹਿਬ  ਦੀਆਂ ਲੀਹਾਂ ਤੇ ਚਲਨ ਦੀ  ਸ਼ਕਤੀ  ਦੇਵੇ। ਮੈ ਖੁਦ
ਬਿਮਾਰ ਹੋਨ ਕਾਰਨ  ਅੰਤਮ ਸੰਸਾਰਕ ਯਾਤਰਾ ਵਿਚ ਸ਼ਾਮਲ ਨਹੀ ਹੋ ਸਕਦਾ, ਇਸ ਮੁਆਫੀ ਦਾ ਦਰਖਾਸਤਗਾਰ
ਹਾਂ। ਮੈਨੂ ਇਹਨਾ ਦੇ ਬ੍ਰਹਮਲੀਨ ਹੋਨ ਤੇ ਓੁਹਨਾ ਹੀ ਦੁਖ ਹੈ ਜੋ ਇਕ ਸੱਚੇ ਮਿੱਤਰ ਨੂ ਹੁੰਦਾ ਹੈ

madal lal tiwari
ਮÎਦਨ ਲਾਲ ਤਿਵਾੜੀ  (ਪੁਰਾਨਾ ਦੋਸਤ ਅਤੇ ਸਾਬਕਾ ਟੀਚਰ ਆਗੂ)
ਚੈਅਰਮੈਨ ਚੰਡੀਗੜ –ਪੰਜਾਬ ਯੂਨਿਅਨ ਆਫ ਜਰਨਲਿਸਟ ਜਿਲਾ ਫਿਰੋਜ਼ਪੁਰ

Related Articles

Back to top button