ਐਸ ਬੀ ਐਸ ਕੈਂਪਸ ਦੇ ਡਾਇਰੈਕਟਰ ਨੇ 'ਸੱਭਿਆਚਾਰ' ਗੀਤ ਦਾ ਪੋਸਟਰ ਰਿਲੀਜ਼ ਕੀਤਾ

Posted by HARISH MONGA about 11-Jul-2019 [ 167]

ਐਸ ਬੀ ਐਸ ਕੈਂਪਸ ਦੇ ਡਾਇਰੈਕਟਰ ਨੇ 'ਸੱਭਿਆਚਾਰ' ਗੀਤ ਦਾ ਪੋਸਟਰ ਰਿਲੀਜ਼ ਕੀਤਾ

ਐਸ ਬੀ ਐਸ ਕੈਂਪਸ ਦੇ ਡਾਇਰੈਕਟਰ ਨੇ 'ਸੱਭਿਆਚਾਰ' ਗੀਤ ਦਾ ਪੋਸਟਰ ਰਿਲੀਜ਼ ਕੀਤਾ
ਫਿਰੋਜ਼ਪੁਰ:-ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ  ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ  ਨੇ ਸੰਸਥਾ ਦੇ ਪੀਆਰa ਬਲਵਿੰਦਰ ਸਿੰਘ ਮੋਹੀ ਦੁਆਰਾ ਲਿਖੇ ਅਤੇ ਮੁਕਤਸਰ ਦੇ ਬਹੁਤ ਹੀ ਮਿੱਠੀ ਆਵਾਜ਼ ਦੇ ਮਾਲਕ ਅਤੇ ਸੁਰੀਲੇ ਗਾਇਕ ਪ੍ਰਿੰਸ ਇੰਦਰਪ੍ਰੀਤ ਦੁਆਰਾ ਗਾਏ ਸੱਭਿਆਚਾਰਕ ਗੀਤ ਦਾ ਪੋਸਟਰ ਰਿਲੀਜ਼ ਕੀਤਾ , ਜਿਸਦਾ ਟਾਈਟਲ ਵੀ 'ਸੱਭਿਆਚਾਰ' ਹੈ।ਬਲਵਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਇਹ ਗੀਤ ੧੨ ਜੁਲਾਈ ਨੂੰ ਯੂ-ਟਿਊੂਬ ਤੇ ਹਾਰਪ ਫਾਰਮਰ ਪਿਕਚਰਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।ਜਿਸ ਦਾ ਫਿਲਮਾਂਕਣ ਗੁਰ ਅਮਾਨਤ ਸਿੰਘ ਪਤੰਗਾ ਦੇ ਨਿਰਦੇਸ਼ਨ ਵਿੱਚ ਬਹੁਤ ਖੂਬਸੂਰਤੀ ਨਾਲ ਕੀਤਾ ਗਿਆ ਹੈ।ਡਾ. ਸਿੱਧੂ ਨੇ ਇਸ ਮੌਕੇ ਕਿਹਾ ਕਿ ਅੱਜਕਲ੍ਹ ਚੱਲ ਰਹੇ ਪੰਜਾਬੀ ਗੀਤਾਂ ਵਿੱਚ  ਸਮਾਜ ਨੂੰ ਸੇਧ ਦੇਣ ਵਾਲਾ ਕੁਝ ਵੀ ਨਾ ਹੋਣ ਕਰਕੇ ਨੌਜੁਆਨ ਪੀੜ੍ਹੀ ਵਿੱਚ ਨਾਕਾਰਾਤਮਿਕ ਰੁਚੀਆਂ ਵਧ ਰਹੀਆਂ ਹਨ। ਇਸ ਲਈ ਅੱਜ ਸਮਾਜ ਨੂੰ ਸੇਧ ਦੇਣ ਵਾਲੇ ਚੰਗੇ ਗੀਤਾਂ ਦੀ ਬਹੁਤ ਜ਼ਰੂਰਤ ਹੈ।ਉਹਨਾਂ ਨੇ ਬਲਵਿੰਦਰ ਸਿੰਘ ਮੋਹੀ , ਇਸ ਗੀਤ ਦੇ ਗਾਇਕ ਪ੍ਰਿੰਸ ਇੰਦਰਪ੍ਰੀਤ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ  ਦਿੰਦੇ ਹੋਏ ਸ਼ੁਭ-ਕਾਮਨਾਵਾਂ ਵੀ ਦਿੱਤੀਆਂ ਅਤੇ ਉਮੀਦ ਕੀਤੀ ਕਿ ਇਕ ਗੀਤ ਸਮਾਜ ਲਈ ਇਕ ਚੰਗਾ ਸੁਨੇਹਾ ਲੈ ਕੇ ਆਵੇਗਾ।ਇਸ ਮੌਕੇ ਰਜਿਸਟਰਾਰ ਪ੍ਰੋ. ਜੇ ਕੇ ਅਗਰਵਾਲ ਅਤੇ ਡਾ. ਅਮਿਤ ਅਰੋੜਾ ਇੰਚਾਰਜ ਸੈਕਾ ਹਾਜ਼ਰ ਸਨ।




Team Ferozepur Online

Keystroke Developers GP Webs Dido Post

Recent News

Breaking News From Ferozepur

किसाना वास्तें सिर्फ दावे हूंदे ने, इक वी अफ्सर ते मंत्री वेक्खन नहीं आया 20-Aug-2019 5 फीट तक बाढ़ का पानी और बच्चों में अभिभावको के साथ स्कूल जाने का जज्बा 20-Aug-2019 पुत्त डर ना, तेरे नाल प्रशासन खड़ा है: डीसी 20-Aug-2019 रेलवे रिक्रूटमेंट सेल: उम्मीदवारों को भर्ती के लिए महीनों नहीं बल्कि एक दिन में प्रक्रिया पूरी   20-Aug-2019 ਸਾਂਝੇ ਤੌਰ 'ਤੇ ਹਿੰਦ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਬਾਰੇ ਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੈਡੀਕਲ ਕੈਂਪ 20-Aug-2019 रामू की दुकान पर सुखबीर बादल ने चखां समोसे-कचौरी का जायका 19-Aug-2019 Sukhbir Badal appeals to party cadre to provide succor to flood victims 19-Aug-2019 हरीके हैड में पहुंचा 1.05 लाख क्यूसिक पानी, मक्खू व आसपास के इलाकों के लिए आर्मी के 240 जवान मोटर बोट समेत हुए तैनात 19-Aug-2019 अध्यापको के तबादले पर फूट-फूटकर रोएं विद्यार्थी, दो घंटे बंद रखा मुख्य यातायात 19-Aug-2019 Ferozepur : Water starts touching bottom chord on downstream of railway bridge, don’t attempt to disturb protection works, appeals DRM 19-Aug-2019
Back to Top