ਪੜੋ ਪੰਜਾਬ ਪੜਾਓ ਪੰਜਾਬ ਅਧੀਨ ਲਗਾਇਆ ਵਿਗਿਆਨ ਮੇਲਾ ਅਮਿੱਟ ਯਾਦਾਂ ਛੱਡਦੇ ਹੋਇਆ ਸੰਪੰਨ

Posted by HARISH MONGA about 09-Aug-2018 [ 118]

ਪੜੋ ਪੰਜਾਬ ਪੜਾਓ ਪੰਜਾਬ ਅਧੀਨ ਲਗਾਇਆ ਵਿਗਿਆਨ ਮੇਲਾ ਅਮਿੱਟ ਯਾਦਾਂ ਛੱਡਦੇ ਹੋਇਆ ਸੰਪੰਨ

Ferozepur : 9-8-2019: ਸਿੱਖਿਆ ਵਿਭਾਗ,ਪੰਜਾਬ ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ,ਸਟੇਟ ਪ੍ਰੋਜੈਕਟ ਜਿਲ੍ਹਾ ਸਿੱਖਿਆ ਅਫਸਰ ਨੇਕ ਸਿੰਘ,ਡਿਪਟੀ ਡੀ.ੲ.ਓ ਪ੍ਰਗਟ ਸਿੰਘ ਬਰਾੜ,ਪ੍ਰਿੰਸੀਪਲ ਡਾਈਟ ਧਰਮਪਾਲ ਸਿੰਗਲਾ,ਡੀ.ਐਸ.ਐਸ ਰਾਜੇਸ਼ ਮਹਿਤਾ,ਡੀ.ਐਮ ਉਮੇਸ਼ ਕੁਮਾਰ ਜੀ ਦੇ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼ਾਲੂ ਰਤਨ ਦੀ ਅਗਵਾਈ ਵਿੱਚ ਕਿਰਿਆ ਆਧਾਰਿਤ ਵਿਗਿਆਨ ਮੇਲਾ ਸ.ਸ.ਸ.ਸ ਸਾਂਦੇ ਹਾਸ਼ਮ ਵਿਖੇ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।
ਇਸ ਮੌਕੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਗਿਆਨ ਕਿਰਿਆਵਾਂ ਤੋਂ ਬਿਨਾਂ ਅਧੂਰਾ ਹੈ।ਕਿਰਿਆਵਾਂ ਰਾਹੀਂ ਵਿਗਿਆਨ ਵਿਸ਼ੇ ਦਾ ਅਭਿਆਸ ਕਰਕੇ ਵਿਦਿਆਰਥੀ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਨ।ਵਿਗਿਆਨ ਜਿੱਥੇ ਅੰਧ ਵਿਸ਼ਵਾਸਾਂ ਨੂੰ ਦੂਰ ਕਰਦਾ ਹੈ ਉਥੇ ਸਮਾਜ ਨੂੰ ਤਰਕ ਨਾਲ ਜ਼ੋੜਦਾ ਹੈ। ਪ੍ਰਿੰਸੀਪਲ ਸ਼ਾਲੂ ਰਤਨ ਨੇ ਇਸ ਮੇਲੇ ਦੀ ਕਾਮਯਾਬੀ ਦਾ ਸਿਹਰਾ ਕਮਲ ਸ਼ਰਮਾ,ਰੇਨੂੰ ਵਿਜ,ਬਲਾਕ ਮੈਂਟਰ ਗੁ੍ਰਰਪ੍ਰੀਤ ਭੁਲਰ ਨੂੰ ਦਿੱਤਾ।ਉਹਨਾਂ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਮੇੇਲੇ ਵਿੱਚ ਆਰਕਿਮਿਡਸ ਦਾ ਸਿੱਧਾਂਤ,ਬਿਜਲੀ ਸਰਕਟਾਂ ਦੀ ਬਣਤਰ,ਉਛਾਲ ਬਲ ਬਾਰੇ ਜਾਣਨਾ,ਅੰਡੇ ਦੇ ਭਾਗਾਂ ਦੀ ਜਾਣਕਾਰੀ,ਦਰਪਨਾਂ ਅਤੇ ਲੈਂਸਾਂ ਰਾਹੀਂ ਪ੍ਰਤੀਬਿੰਬਾਂ ਦੀ ਪਛਾਣ,ਸੌਰ ਮੰਡਲ ਦੀ ਅਦਭੁਤ ਜਾਣਕਾਰੀ ਆਦਿ ਕਿਰਿਆਵਾਂ ਪ੍ਰਦਰਸ਼ਿਤ ਕੀਤੀਆਂ।ਇਸ ਮੌਕੇ ਸੀਨੀਅਰ ਲੈਕਚਰਾਰ ਕਿਰਨ ਬਾਲਾ,ਦਵਿੰਦਰ ਨਾਥ ਲੈਕ ਬਇਓ,ਰਜਿੰਦਰ ਕੌਰ ਲੈਕ ਮੈਥ,ਸੁਨੀਤਾ ਸਲੂਜਾ ਲੈਕ ਇੰਗਲਿਸ਼,ਅਨਾ ਪੁਰੀ ਲੈਕ ਇਕਾਨਾਮਿਕਸ,ਹਰਪ੍ਰੀਤ ਕੌਰ ਲੈਕ ਪੋਲ ਸਾਇੰਸ,ਰਾਜਬੀਰ ਕੌਰ ਲੈਕ ਇਤਿਹਾਸ,ਰਾਜੀਵ ਚੋਪੜਾ ਸਸ ਮਾਸਟਰ,ਤਰਵਿੰਦਰ ਕੌਰ,ਬਲਤੇਜ਼ ਕੌਰ,ਮੋਨਿਕਾ,ਪ੍ਰਿਆ ਨੀਤਾ,ਇੰਦੂ ਬਾਲਾ,ਸੋਨੀਆ,ਨੀਤੂ ਸੀਕਰੀ,ਗੁਰਚਰਨ ਸਿੰਘ ਆਦਿ ਹਾਜਰ ਸਨ। 
 



Team Ferozepur Online

Keystroke Developers GP Webs Dido Post

Recent News

Breaking News From Ferozepur

Nothing wrong in Sidhu’s hug with Pakistan Army Chief: Zira 21-Aug-2018 देसी गौवंश की घटती संख्या पर संघ ने शुरू किया चिंतन, ग्राम स्तर पर खड़े करेगा गौ सेवक 20-Aug-2018 ਭਾਰਤੀ ਫ਼ੌਜ ਵਿੱਚ ਸਿਪਾਹੀਆਂ ਦੀ ਹੋਣ ਵਾਲੀ ਭਰਤੀ ਰੈਲੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫ਼ੌਜ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ 20-Aug-2018 ਡਿਪਟੀ ਕਮਿਸ਼ਨਰ ਵੱਲੋਂ ਸਮੂਹ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਏਕਤਾ ਅਤੇ ਸਦਭਾਵਨਾ ਦੀ ਚੁਕਾਈ ਗਈ ਸਹੁੰ 20-Aug-2018 ਨਸ਼ਿਆਂ ਦੇ ਖ਼ਾਤਮੇ ਲਈ ਨੌਜਵਾਨਾਂ ਅਤੇ ਸਮਾਜ ਦੇ ਸਹਿਯੋਗ ਦੀ ਲੋੜ -ਡਿਪਟੀ ਕਮਿਸ਼ਨਰ ਸਰਕਾਰੀ ਹਾਈ ਸਕੂਲ ਤੂਤ ਵਿਖੇ ਨਸ਼ਿਆਂ ਖ਼ਿਲਾਫ਼ ਕਰਵਾਇਆ ਜਾਗਰੂਕਤਾ ਸੈਮੀਨਾਰ 20-Aug-2018 दिव्य ज्योति जागृति संस्थान की ओर से फिरोजपुर शहर में एक दिवसीय कार्यक्रम 19-Aug-2018 Cop injured in firing as undertrial escapes police custody 18-Aug-2018 Death of Atal Bihari Vajpayee marks an end of  era: Rana Sodhi 18-Aug-2018 ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ 18-Aug-2018 SBS Tech Campus organizes expert talk on "Communication Skills: How to crack the interview" 17-Aug-2018
Back to Top